25 ਪੀ.ਸੀ.ਐਸ. ਪ੍ਰੋਬੇਸ਼ਨਰਾਂ ਨੂੰ ਵੱਖ ਵੱਖ ਜਿਲ੍ਹਿਆਂ ਚ Extra ਸਹਾਇਕ ਕਮਿਸ਼ਨਰਾਂ ਵਜੋਂ ਤਾਇਨਾਤ ਕੀਤਾ ਗਿਆ (ਸੂਚੀ ਡਰਾਈਵ ਲਿੰਕ ਚ )
ਚੰਡੀਗੜ੍ਹ, 06 ਫਰਵਰੀ, 2025: ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਪੀ.ਸੀ.ਐਸ. (ਈ.ਬੀ.) ਪ੍ਰੋਬੇਸ਼ਨਰਾਂ ਨੂੰ Extra ਸਹਾਇਕ ਕਮਿਸ਼ਨਰਾਂ (ਸਿਖਲਾਈ ਅਧੀਨ) ਵਜੋਂ ਤਾਇਨਾਤ ਕੀਤਾ ਹੈ।
ਲਿਸਟ ਚੈੱਕ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ:
https://drive.google.com/file/d/1oI-6j-VNRF5uelti1HQQbU3oFgVUGag3/view?usp=sharing