← ਪਿਛੇ ਪਰਤੋ
ਮਾਮਲਾ ਭਾਰਤੀਆਂ ਨੂੰ ਹੱਥ ਕੜੀਆਂ ਲਗਾ ਕੇ ਡਿਪੋਰਟ ਕਰਨ ਦਾ ਵਿਦੇਸ਼ ਮੰਤਰੀ ਦੁਪਹਿਰ 2.00 ਵਜੇ ਤੇ ਮੋਦੀ ਸ਼ਾਮ 4.00 ਵਜੇ ਰਾਜ ਸਭਾ ’ਚ ਦੇਣਗੇ ਜਵਾਬ ਨਵੀਂ ਦਿੱਲੀ, 6 ਫਰਵਰੀ, 2025: ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਹੱਥ ਕੜੀਆਂ ਲਗਾ ਕੇ ਡਿਪੋਰਟ ਕਰਨ ਦੇ ਮਾਮਲੇ ਵਿਚ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੁਪਹਿਰ 2.00 ਵਜੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ 4.00 ਵਜੇ ਰਾਜ ਸਭਾ ਵਿਚ ਜਵਾਬ ਦੇਣਗੇ।
Total Responses : 13925