← ਪਿਛੇ ਪਰਤੋ
ਵੀ ਨਰਾਇਣਨ ਇਸਰੋ ਦੇ ਨਵੇਂ ਚੇਅਰਮੈਨ ਨਿਯੁਕਤ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 8 ਜਨਵਰੀ, 2025: ਕੇਂਦਰ ਸਰਕਾਰ ਨੇ ਵੀ ਨਰਾਇਣਨ ਨੂੰ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦਾ ਨਵਾਂ ਮੁਖੀ ਅਤੇ ਪੁਲਾੜ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਹੈ। ਉਹ 14 ਜਨਵਰੀ ਨੂੰ ਅਹੁਦਾ ਸੰਭਾਲਣਗੇ ਅਤੇ ਮੌਜੂਦਾ ਮੁਖੀ ਐਸ ਸੋਮਨਾਥ ਦੀ ਥਾਂ ਲੈਣਗੇ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 427