← ਪਿਛੇ ਪਰਤੋ
ਉੱਘੇ ਸਮਾਜ ਸੇਵੀ NRI ਸੁਰਿੰਦਰ ਨਿੱਝਰ ਦਾ ਦੇਹਾਂਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਦਸੰਬਰ 2024- ਉੱਘੇ ਸਮਾਜ ਸੇਵੀ ਐਨਆਰਆਈ ਸੁਰਿੰਦਰ ਨਿੱਝਰ ਦੇ ਦੇਹਾਂਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਵਸਨੀਕ ਸੁਰਿੰਦਰ ਨਿੱਝਰ ਕੈਂਸਰ ਦੀ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਉਹ 67 ਸਾਲਾਂ ਦੇ ਸਨ।
ਹੋਰ ਵੇਰਵਿਆਂ ਦੀ ਉਡੀਕ...
Total Responses : 456