Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:25 PM)
ਚੰਡੀਗੜ੍ਹ, 23 ਅਪ੍ਰੈਲ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੱਡੀ ਖ਼ਬਰ: ਭਾਰਤ ਸਰਕਾਰ ਵੱਲੋਂ ਵਾਹਗਾ-ਅਟਾਰੀ ਸਰਹੱਦ ਬੰਦ ਕਰਨ ਤੇ ਪਾਕਿਸਤਾਨੀ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ
2. ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸ਼ਾਮਲ 3 ਅੱਤਵਾਦੀਆਂ ਦੇ ਸਕੈੱਚ ਜਾਰੀ
- ਅੱਤਵਾਦੀ ਹਮਲੇ ਤੋਂ ਪ੍ਰਭਾਵਿਤ, ਕਸ਼ਮੀਰ ਦੀ "ਮਿੰਨੀ-ਸਵਿਟਜ਼ਰਲੈਂਡ" ਬੈਸਰਨ ਘਾਟੀ ਬਾਰੇ ਜਾਣੋ
- PM Modi ਸਾਊਦੀ ਅਰਬ ਦਾ ਦੌਰਾ ਰੱਦ ਕਰ ਕੇ ਪਹੁੰਚੇ ਦਿੱਲੀ, ਕੀਤੀ ਐਮਰਜੈਂਸੀ ਮੀਟਿੰਗ
- ਪਹਿਲਗਾਮ ਹਮਲਾ: ਹਰਪਾਲ ਚੀਮਾ ਨੇ ਸ਼ਹੀਦ ਲੈਫ਼ਟੀਨੈਂਟ ਵਿਨੈ ਨਰਵਾਲ ਨੂੰ ਦਿੱਤੀ ਸ਼ਰਧਾਂਜਲੀ
- ਪਹਿਲਗਾਮ ਅੱਤਵਾਦੀ ਹਮਲੇ ਦੇ ਮ੍ਰਿਤਕਾਂ ਦੀ ਪੂਰੀ ਸੂਚੀ ਪੜ੍ਹੋ
3. CM ਮਨ ਵੱਲੋਂ ਠੇਕੇਦਾਰਾਂ ਨੂੰ ਗਾਰੰਟੀ - 'ਹੁਣ ਤੁਹਾਡੇ ਕੋਲੋਂ ਕੋਈ ਵੀ ਰਿਸ਼ਵਤ ਮੰਗਣ ਦੀ ਜੁਰਅੱਤ ਨਹੀਂ ਕਰੇਗਾ'
- ਸੁਰੱਖਿਆ ਸਮੀਖਿਆ: CM ਮਾਨ ਨੇ ਉੱਚ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ: ਜੰਮੂ-ਕਸ਼ਮੀਰ 'ਚ ਫਸੇ ਪੰਜਾਬੀਆਂ ਦੇ ਮੰਗੇ ਵੇਰਵੇ
- BREAKING: ਅੱਤਵਾਦੀ ਹਮਲੇ ਮਗਰੋਂ CM ਮਾਨ ਦਾ ਵੱਡਾ ਐਕਸ਼ਨ! ਪੰਜਾਬ ਦੇ ਸੈਰ-ਸਪਾਟਾ ਸਥਾਨਾਂ 'ਤੇ ਸੁਰੱਖਿਆ ਵਧਾਈ
- Breaking : CM ਭਗਵੰਤ ਮਾਨ ਨੇ ਉੱਚ ਪੱਧਰੀ ਸੁਰੱਖਿਆ ਮੀਟਿੰਗ ਬੁਲਾਈ
4. ਪੰਜਾਬ ਦੇ ਸ਼ਹਿਰਾਂ ਨੂੰ ਕੂੜਾ-ਮੁਕਤ ਬਣਾਉਣਾ ਸੂਬਾ ਸਰਕਾਰ ਦਾ ਮੁੱਖ ਟੀਚਾ: ਡਾ. ਰਵਜੋਤ ਸਿੰਘ
- ਪੰਜਾਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਮਾਰੀ ਬਾਜ਼ੀ: 260 ਵਿਦਿਆਰਥੀਆਂ ਵੱਲੋਂ ਜੇ.ਈ.ਈ. (ਮੇਨਜ਼) ਪ੍ਰੀਖਿਆ ਪਾਸ
- ਖਾਸ ਮੁਹਿੰਮ ਹੇਠ 56.26% ਆਂਗਨਵਾੜੀ ਵਰਕਰਾਂ ਅਤੇ 46.15% ਆਂਗਨਵਾੜੀ ਹੈਲਪਰਾਂ ਨੂੰ ਜਾਰੀ ਹੋਏ ਆਯੁਸ਼ਮਾਨ ਕਾਰਡ :ਡਾ. ਬਲਜੀਤ ਕੌਰ
- ਸਿਹਤ ਮੰਤਰੀ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਬੱਚਿਆਂ ਨੂੰ ਹੀਰੋ ਵਜੋਂ ਨਵਾਜਿਆ, ਉਨ੍ਹਾਂ ਨੂੰ ਰਾਜਦੂਤ ਬਣਨ ਦਾ ਸੱਦਾ ਦਿੱਤਾ
- 'ਯੁੱਧ ਨਸ਼ਿਆਂ ਵਿਰੁੱਧ': ਨਸ਼ਾ ਛੱਡਣ ਵਾਲਿਆਂ ਲਈ ਵਰਦਾਨ ਬਣਿਆ ਤੇ ਨਸ਼ਾ ਤਸਕਰਾਂ ਲਈ ਆਫ਼ਤ - ਡਾ. ਬਲਬੀਰ ਸਿੰਘ
- ਸੂਬੇ ਭਰ ਵਿੱਚ ਯੂਥ ਕਲੱਬਾਂ ਦੀ ਸਥਾਪਨਾ ਨਾਲ ਨੌਜਵਾਨਾਂ ਨੂੰ ਮਿਲੇਗਾ ਨਵਾਂ ਮੰਚ ਅਤੇ ਦਿਸ਼ਾ - ਲਾਲਪੁਰਾ
- ਸੰਜੀਵ ਅਰੋੜਾ ਨੇ ਹਰਜੋਤ ਬੈਂਸ ਦਾ ਉਨ੍ਹਾਂ ਦੀ ਬੇਨਤੀ 'ਤੇ ਹੈਬੋਵਾਲ, ਸੁਨੇਤ ਅਤੇ ਜਵਾਹਰ ਨਗਰ ਕੈਂਪ ਦੇ ਸਕੂਲਾਂ ਲਈ 30 ਕਰੋੜ ਰੁਪਏ ਦਾ ਐਲਾਨ ਕਰਨ ਲਈ ਧੰਨਵਾਦ ਕੀਤਾ
- ‘ਆਈ ਐਮ ਸੇਫ਼ਟੀ ਹੀਰੋ’- ਸੜਕ ਹਾਦਸਿਆਂ ਵਿੱਚ ਕਿਸਾਨਾਂ ਦੀ ਹਿਫ਼ਾਜ਼ਤ ਲਈ ਪੰਜਾਬ ਦਾ ਵੱਡਾ ਕਦਮ
5. ‘ਆਪ ਸਰਕਾਰ’ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ : ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫ਼ਤਾਰ
- ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਕਲਰਕ ਰੰਗੇ ਹੱਥੀਂ ਕਾਬੂ
- ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: ਉੱਡਣ ਦਸਤੇ ਵੱਲੋਂ ਰਿਸ਼ਵਤ ਲੈਂਦਾ JE ਰੰਗੇ ਹੱਥੀਂ ਕਾਬੂ
- ‘ਯੁੱਧ ਨਸ਼ਿਆਂ ਵਿਰੁਧ’ ਦਾ 54ਵਾਂ ਦਿਨ: 104 ਨਸ਼ਾ ਤਸਕਰ 3.4 ਕਿਲੋ ਹੈਰੋਇਨ, 8.3 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ
6. ਚੰਡੀਗੜ੍ਹ ਮਾਡਲ ਜੇਲ੍ਹ ਵਿੱਚ ਖੁੱਲ੍ਹੇਗੀ ਉੱਤਰੀ ਭਾਰਤ ਦੀ ਪਹਿਲੀ ITI
7. Babushahi Special: ਸੁਆਹ ਹੋਈ ਕਣਕ: ਲੈਣ ਦੇਣ ਨੂੰ ਡੱਕਾ ਨਹੀਂ ਨੇਤਾ ਜੀ ਫੋਕਾ ਹੇਜ ਦਿਖਾਉਂਦੇ ਨੇੇ
8. Breaking: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
9. Transfer Breaking: 6 IAS ਤੇ 1 PCS ਦਾ ਤਬਾਦਲਾ, ਪੜ੍ਹੋ ਸੂਚੀ
10. Canada ਵਿੱਚ ਅਡਵਾਂਸ ਪੋਲਿੰਗ ਦੇ ਰਿਕਾਰਡ ਟੁੱਟੇ