← ਪਿਛੇ ਪਰਤੋ
ਖੰਨਾ ਪੁਲਿਸ ਨੇ ਹੈਰੋਇਨ ਅਤੇ ਅਸਲੇ ਸਮੇਤ ਇਕ ਕੀਤਾ ਗ੍ਰਿਫਤਾਰ
ਦੀਦਾਰ ਗੁਰਨਾ
ਖੰਨਾ, 22 ਅਪ੍ਰੈਲ 2025 - ਖੰਨਾ ਪੁਲਿਸ ਨੇ ਹੈਰੋਇਨ ਅਤੇ ਅਸਲੇ ਸਮੇਤ ਇਕ ਜਣੇ ਨੂੰ ਗ੍ਰਿਫਤਾਰ ਕੀਤਾ ਹੈ।
Total Responses : 0