← ਪਿਛੇ ਪਰਤੋ
ਆਮ ਆਦਮੀ ਪਾਰਟੀ ਨੇ ਕਈ ਸੂਬਿਆਂ ਵਿਚ ਲਾਏ ਇੰਚਾਰਜ
'ਆਮ ਆਦਮੀ ਪਾਰਟੀ' 'ਚ ਵੱਡੇ ਬਦਲਾਅ ਸੌਰਭ ਭਾਰਦਵਾਜ – ਦਿੱਲੀ ਪ੍ਰਦੇਸ਼ ਪ੍ਰਧਾਨ ਮਨੀਸ਼ ਸਿਸੋਦੀਆ – ਪੰਜਾਬ ਇੰਚਾਰਜ ਗੋਪਾਲ ਰਾਏ – ਗੁਜਰਾਤ ਇੰਚਾਰਜ ਪੰਕਜ ਗੁਪਤਾ – ਗੋਆ ਇੰਚਾਰਜ ਸੰਦੀਪ ਪਾਠਕ – ਛੱਤੀਸਗੜ੍ਹ ਇੰਚਾਰਜ ਮੇਹਰਾਜ ਮਲਿਕ – ਜੰਮੂ-ਕਸ਼ਮੀਰ ਪ੍ਰਦੇਸ਼ ਪ੍ਰਧਾਨ
Total Responses : 182