← ਪਿਛੇ ਪਰਤੋ
Breaking : ਸਰਕਾਰ ਨੇ ਅਚਾਨਕ ਸੱਦੀ ਪੰਜਾਬ ਕੈਬਨਟ ਦੀ ਮੀਟਿੰਗ
ਰਵੀ ਜੱਖੂ
ਚੰਡੀਗੜ੍ਹ , 20 ਮਾਰਚ 2025 : ਪੰਜਾਬ ਸਰਕਾਰ ਨੇ ਅੱਜ 20 ਮਾਰਚ ਨੂੰ ਕੈਬਨਟ ਦੀ ਮੀਟਿੰਗ ਅਚਾਨਕ ਸੱਦ ਲਈ ਹੈ। ਇਸ ਮੀਟਿੰਗ ਦਾ ਏਜੰਡਾ ਹਾਲ ਦੀ ਘੜੀ ਸਾਹਮਣੇ ਨਹੀਂ ਆਇਆ। ਇਥੇ ਇਹ ਦੱਸ ਦਈਏ ਕਿ ਇਹ ਪੰਜਾਬ ਕੈਬਨਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਹੋਵੇਗੀ।
Total Responses : 182