← ਪਿਛੇ ਪਰਤੋ
ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਨੂੰ ਸਦਮਾ, ਮਾਤਾ ਸੁਰਿੰਦਰ ਕੌਰ ਦਾ ਦੇਹਾਂਤ
ਚੰਡੀਗੜ੍ਹ: 24 ਜਨਵਰੀ 2025 - ਸੀਨੀਅਰ ਪੱਤਰਕਾਰ ਹਰਕੰਵਲਜੀਤ ਸਿੰਘ ਦੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਪਤਨੀ ਸਵਰਗੀ ਸਰਦਾਰ ਸਰੂਪ ਸਿੰਘ 24.01.2025 ਨੂੰ ਦੁਪਹਿਰ ਨੂੰ ਸਵਰਗ ਸਿਧਾਰ ਗਏ। ਅੰਤਿਮ ਸੰਸਕਾਰ ਕੱਲ੍ਹ ਯਾਨੀ 25.01.2025 ਨੂੰ ਦੁਪਹਿਰ 12.45 ਵਜੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਸੁਰਿੰਦਰ ਕੌਰ ਡੀਆਈਜੀ ਰੋਪੜ ਹਰਚਰਨ ਭੁੱਲਰ ਦੀ ਸੱਸ ਸਨ।
Total Responses : 1384