← ਪਿਛੇ ਪਰਤੋ
ਵੱਡੀ ਖ਼ਬਰ: ਪਾਣੀਆਂ ਦੇ ਵਿਵਾਦ ਵਿਚਾਲੇ BBMB ਦੇ ਰੈਗੂਲੇਸ਼ਨ ਡਾਇਰੈਕਟਰ ਸਮੇਤ 2 ਸੀਨੀਅਰ ਅਫ਼ਸਰ ਬਦਲੇ
ਰਵੀ ਜੱਖੂ
ਚੰਡੀਗੜ੍ਹ, 1 ਮਈ 2025-ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਵਾਧੂ ਪਾਣੀ ਦੇਣ ਤੋਂ ਕੋਰੀ ਨਾਂਹ ਕਰਨ ਮਗਰੋਂ ਕੇਂਦਰ ਸਰਕਾਰ ਵੱਲੋਂ ਬੀਬੀਐਮਬੀ ਦੇ ਦੋ ਸੀਨੀਅਰ ਅਫ਼ਸਰ ਬਦਲ ਦਿੱਤੇ ਗਏ ਹਨ। ਸਰਕਾਰ ਨੇ ਰੈਗੂਲੇਸ਼ਨ ਡਾਇਰੈਕਟਰ ਇੰਜੀ. ਅਕਾਸ਼ਦੀਪ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੰਜੀ. ਸੰਜੀਵ ਕੁਮਾਰ ਡਾਇਰੈਕਟਰ ਡੈਮ ਸੇਫਟੀ ਬੀਬੀਐਮਬੀ ਨੰਗਲ ਦਾ ਤਬਾਦਲਾ ਕੀਤਾ ਗਿਆ ਹੈ।
Total Responses : 184