← ਪਿਛੇ ਪਰਤੋ
ਭਿੱਖੀਵਿੰਡ ਵਿਚ ਡਾਕਾ : 8 ਲੱਖ ਦਾ ਸੋਨਾ ਤੇ 60000 ਨਕਦੀ ਦੀ ਹੋਈ ਲੁੱਟ ਮਾਰ ਬਲਜੀਤ ਸਿੰਘ ਤਰਨ ਤਾਰਨ : ਥਾਣਾ ਭਿੱਖੀ ਪਿੰਡ ਦੇ ਮਹਿਜ਼ 300 ਮੀਟਰ ਦੀ ਦੂਰੀ ਤੇ ਪੈਂਦੇ ਰਾਜਵੀਰ ਜੂਲਰ ਨਾਮਕ ਦੁਕਾਨ ਤੇ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿੱਥੇ 8 ਲੱਖ ਰੁਪਏ ਦਾ ਸੋਣਾ ਅਤੇ 60000 ਦੀ ਨਕਦੀ ਤਿੰਨ ਨਕਾਪੁਰਸ਼ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਹਨ, ਦੁਕਾਨ ਮਾਲਕ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਨਜ਼ਦੀਕੀ ਥਾਣਾ ਪੁਲਿਸ ਨੂੰ ਦਿੱਤੀ ਗਈ ਹੈ ।
Total Responses : 310