ਦਿੱਲੀ ਵਿੱਚ ਦੁਪਹਿਰ 1 ਵਜੇ ਤੱਕ ਵੋਟਿੰਗ ਪ੍ਰਤੀਸ਼ਤ 33.31%
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ : ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਿੰਗ ਹੋ ਰਹੀ ਹੈ। ਅੱਜ ਸ਼ਾਮ 6 ਵਜੇ ਤੱਕ 699 ਉਮੀਦਵਾਰਾਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਜਾਵੇਗੀ। ਲਗਭਗ 1 ਕਰੋੜ 55 ਲੱਖ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵਿਚਕਾਰ ਸਖ਼ਤ ਮੁਕਾਬਲਾ ਹੈ। ਵੋਟਾਂ ਦੀ ਗਿਣਤੀ ਸ਼ਨੀਵਾਰ, 8 ਫਰਵਰੀ ਨੂੰ ਹੋਵੇਗੀ
ਦਿੱਲੀ ਵਿੱਚ ਦੁਪਹਿਰ 1 ਵਜੇ ਤੱਕ ਵੋਟਿੰਗ ਪ੍ਰਤੀਸ਼ਤ 33.31%
ਉੱਤਰ ਪੂਰਬੀ ਦਿੱਲੀ–39.51
ਸ਼ਾਹਦਰਾ-35.81
ਦੱਖਣੀ ਦਿੱਲੀ—-32.67
ਦੱਖਣ ਪੂਰਬੀ ਦਿੱਲੀ–32.27
ਕੇਂਦਰੀ ਦਿੱਲੀ—–29.74
ਪੂਰਬੀ ਦਿੱਲੀ——33.66
ਨਵੀਂ ਦਿੱਲੀ——29.89
ਉੱਤਰੀ ਦਿੱਲੀ——32.44
ਉੱਤਰ-ਪੱਛਮੀ ਦਿੱਲੀ–33.17
ਦੱਖਣ ਪੱਛਮੀ ਦਿੱਲੀ–35.44
ਪੱਛਮੀ ਦਿੱਲੀ——–30.87
13:23 (IST) 5 ਫਰਵਰੀ 2025