← ਪਿਛੇ ਪਰਤੋ
ਕੈਨੇਡਾ ਵੱਲੋਂ ਫੈਨਟੇਨਿਲ ਦੀ ਸਪਲਾਈ ਰੋਕਣ ਵਾਸਤੇ 1.3 ਬਿਲੀਅਨ ਦੇ ਬਾਰਡਰ ਪਲਾਨ ਦਾ ਕੀਤਾ ਹੈ, ਟਰੰਪ ਨੇ 25 ਫੀਸਦੀ ਟੈਰਿਫ ਰੋਕਿਆ ਵਾਸ਼ਿੰਗਟਨ, 4 ਫਰਵਰੀ, 2025: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਨੇ ਅਮਰੀਕਾ ਵਿਚ ਫੈਨਟੇਨਿਲ ਦੀ ਸਪਲਾਈ ਰੋਕਣ ਵਾਸਤੇ 1.3 ਬਿਲੀਅਨ ਡਾਲਰ ਦੀ ਯੋਜਨਾ ਲਾਗੂ ਕੀਤੀ ਹੈ। ਇਸਦੇ ਬਦਲੇ ਵਿਚ ਉਹ 30 ਦਿਨਾਂ ਲਈ ਕੈਨੇਡੀਆਈ ਵਸਤੂਆਂ ’ਤੇ ਲਾਏ 25 ਫੀਸਦੀ ਟੈਰਿਫ ਨੂੰ ਰੋਕ ਰਹੇ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 2691