Punjabi News Bulletin: 5 ਫਰਵਰੀ ਦੀ ਛੁੱਟੀ ਦਾ ਐਲਾਨ, ਦਿੱਲੀ ਚੋਣਾਂ 'ਚ AAP ਨੂੰ 55 ਸੀਟਾਂ ਮਿਲਣ ਦਾ ਦਾਅਵਾ, ਮੂਸੇਵਾਲਾ ਦੇ ਕਰੀਬੀ ਦੇ ਘਰ 'ਤੇ ਫਾਇਰਿੰਗ ਸਮੇਤ ਪੜ੍ਹੋ ਅੱਜ 3 ਫਰਵਰੀ ਦੀਆਂ ਵੱਡੀਆਂ ਖ਼ਬਰਾਂ (10:00 PM)
1. AAP ਨੂੰ ਮਿਲ ਰਹੀਆਂ ਨੇ 55 ਸੀਟਾਂ…! ਦਿੱਲੀ ਚੋਣ ਪ੍ਰਚਾਰ ਦੇ ਆਖਰੀ ਦਿਨ ਕੇਜਰੀਵਾਲ ਦਾ ਵੱਡਾ ਦਾਅਵਾ
2. ਦਿੱਲੀ ਵਿਧਾਨ ਸਭਾ ਚੋਣਾਂ : ਚੋਣਾਂ ਵਿਚ ‘ਛੋਟੇ ਮੀਆਂ ਤੇ ਬਡੇ ਮੀਆਂ’ ਦਾ ਗਠਜੋੜ : ਅਮਿਤ ਸ਼ਾਹ
3. CM ਮਾਨ ਨੇ ਕੇਜਰੀਵਾਲ ਨੂੰ ਜਿੱਤਾਉਣ ਦੀ ਕੀਤੀ ਅਪੀਲ, ਕਿਹਾ-ਦਿੱਲੀ ਵਾਸੀ ਰਾਜਨੀਤੀ ਦੀ ਬਜਾਏ ਤਰੱਕੀ ਨੂੰ ਚੁਣਨ
4. ਪੰਜਾਬ ਦੀਆਂ ਜੇਲ੍ਹਾਂ ਦੇ ਹੁਣ ਕੈਦੀ ਜਿੱਤਣਗੇ ਮੈਡਲ! ਪੰਜਾਬ ਜੇਲ੍ਹ ਓਲੰਪਿਕ 2025 ਦੀ ਹੋਈ ਸ਼ੁਰੂਆਤ
5. ਅਮਰੀਕਾ ਦੇ ਟੈਰਿਫ ਦੇ ਵਿਰੋਧ 'ਚ ਆਏ ਚੀਨ, ਕੈਨੇਡਾ ਤੇ ਮੈਕਸੀਕੋ, ਭਾਰਤ ਨੇ ਵੀ ਕੀਤੀ ਤਿਆਰੀ
6. ਪੰਜਾਬ 'ਚ 88 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼: ਸੌਂਦ
7. ਦਿੱਲੀ ਚੋਣਾਂ ਵਿਚ 10 ਵੋਟਿੰਗ 'ਚ ਹੋ ਸਕਦੀ ਹੈ ਗੜਬੜ, EVM 'ਤੇ ਵੀ ਸ਼ੱਕ : ਕੇਜਰੀਵਾਲ
ਨਿਊਜ਼ੀਲੈਂਡ PM ਆਉਣਗੇ ਭਾਰਤ ਦੌਰੇ 'ਤੇ
8. ਪੰਜਾਬ ਬਾਲ ਅਧਿਕਾਰ ਕਮਿਸ਼ਨ ਵੱਲੋਂ 10 ਸਾਲਾਂ ਬੱਚੇ 'ਤੇ ਹੋਏ ਤਸ਼ੱਦਦ ਦਾ ਗੰਭੀਰ ਨੋਟਿਸ
9. Punjab Police ਵੱਲੋਂ ਸਾਰੇ ਸਰਹੱਦੀ ਜ਼ਿਲ੍ਹਿਆਂ 'ਚ ਲਗਾਏ ਜਾਣਗੇ 2300 ਸੀਸੀਟੀਵੀ ਕੈਮਰੇ
10. ਦਿੱਲੀ 'ਚ 5 ਸੀਟਾਂ 'ਤੇ 'ਆਪ'-ਭਾਜਪਾ ਦਾ ਜ਼ਬਰਦਸਤ ਮੁਕਾਬਲਾ