← ਪਿਛੇ ਪਰਤੋ
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਵਿਰੁਧ ਅਮਰੀਕਾ ਵਿਚ ਰੋਸ ਵਿਖਾਵੇ ਸ਼ੁਰੂ
ਬਾਬੂਸ਼ਾਹੀ ਬਿਊਰੋ
ਨਿਊਯਾਰਕ, 4 ਜਨਵਰੀ 2025 : ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਟਰੰਪ ਦੇ ਹੁਕਮਾਂ ਉੱਤੇ ਅਮਰੀਕਾ ਵਿੱਚ ਰਹਿ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਫੜ ਕੇ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਹੁਣ ਇਸ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਲੋਕਾਂ ਨੇ ਸੜਕਾਂ ਉੱਤੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਇਸ ਦੌਰਾਨ ਮੈਕਸੀਕੋ ਦੇ ਝੰਡੇ ਵੀ ਲਹਿਰਾਏ ਗਏ। Day Without immigrants ਨਾਮ ਦੀ ਮੁਹਿੰਮ ਵੀ ਚਲਾਈ ਜਾ ਰਹੀ ਹੈ।
Total Responses : 2691