Punjabi News Bulletin: ਪੜ੍ਹੋ ਅੱਜ 23 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 23 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਪੰਜਾਬ 'ਚ ਟੈਕਸਟਾਈਲ ਸੈਕਟਰ ਵਿੱਚ ਸੁਧਾਰ ਲਈ ਵਿਆਪਕ ਕਾਊਂਟਰ ਸੁਝਾਉਣ ਲਈ ਤਿੰਨ ਕਮੇਟੀਆਂ ਨੋਟੀਫਾਈ
- ਸੀਚੇਵਾਲ ਨੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇਤਿਹਾਸ ਦੇ ਪੰਨਿਆਂ ‘ਤੇ ‘ਗੁਰੂ ਨਾਨਕ ਜਹਾਜ਼’ ਦੇ ਤੌਰ ‘ਤੇ ਯਾਦ ਕਰਨ ਲਈ ਰਾਜ ਸਭਾ ਦੇ VC ਨੂੰ ਲਿਖਿਆ ਪੱਤਰ
- ਡਿਪਟੀ ਸਪੀਕਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੈਸ਼ਨਲ ਮੈਰਾਥਨ ਕਰਵਾਉਣ ਲਈ ਵਿਸ਼ੇਸ਼ ਮੀਟਿੰਗ ਬੁਲਾਈ
- ਪੰਜਾਬ ਸਰਕਾਰ ਸਾਬਕਾ ਸੈਨਿਕਾਂ ਦੀ ਭਲਾਈ ਨੂੰ ਦੇ ਰਹੀ ਹੈ ਤਰਜੀਹ: ਮੋਹਿੰਦਰ ਭਗਤ
- ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਚੰਡੀਗੜ੍ਹ ਸੈਕਟਰ 2 ਵਿੱਚ ਨਵੀਂ ਰਿਹਾਇਸ਼ ਅਲਾਟ
2. ਅੱਜ 15 ਜ਼ਿਲ੍ਹਿਆਂ ਵਿੱਚ ਛਾਪੇਮਾਰੀ ਦੌਰਾਨ 20 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ – ਡਾ. ਬਲਜੀਤ ਕੌਰ
- ਲੈਂਡ ਪੁਲਿੰਗ ਨੀਤੀ ਨੂੰ ਠੀਕ ਢੰਗ ਨਾਲ ਸਮਝਣ ਦੀ ਲੋੜ : ਐਮ.ਐਲ.ਏ. ਕੁਲਵੰਤ ਸਿੰਘ
- ਜਸਵੀਰ ਸਿੰਘ ਗੜ੍ਹੀ ਵੱਲੋਂ ਡਾ. ਅੰਬੇਦਕਰ ਲਾਇਬ੍ਰੇਰੀ ਬੰਬੇ ਹਿੱਲ ਦਾ ਦੌਰਾ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਹਰ ਜ਼ਿਲ੍ਹੇ ਵਿੱਚ 3.50 ਲੱਖ ਬੂਟੇ ਲਗਾਏ ਜਾਣਗੇ - ਕਟਾਰੂਚੱਕ
- ਅਸ਼ੀਰਵਾਦ ਸਕੀਮ ਤਹਿਤ 4503 ਲਾਭਪਾਤਰੀਆਂ ਲਈ 22.97 ਕਰੋੜ ਰੁਪਏ ਜਾਰੀ: ਡਾ ਬਲਜੀਤ ਕੌਰ
- ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਧੀਨ ਰਕਬੇ ਵਿੱਚ 11.86 ਫ਼ੀਸਦੀ ਵਾਧਾ: ਗੁਰਮੀਤ ਖੁੱਡੀਆਂ
3. Air Port Update: ਹਲਵਾਰਾ ਏਅਰਪੋਰਟ ਦੇ ਉਦਘਾਟਨ ਦੀ ਕੋਈ ਤਾਰੀਖ਼ ਤੈਅ ਨਹੀਂ ਹੋਈ – ਮੁਲਤਵੀ ਹੋਣ ਦੀਆਂ ਰਿਪੋਰਟਾਂ ਬੇਬੁਨਿਆਦ : ਡਾ. ਅਮਰ ਸਿੰਘ
4. 1993 ਦੇ ਫਰਜ਼ੀ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ Retired SP ਨੂੰ 10 ਸਾਲ ਦੀ ਕੈਦ ਦੀ ਸਜ਼ਾ
- 12000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂ
- 50000 ਰੁਪਏ ਰਿਸ਼ਵਤ ਲੈਂਦਾ CONSUMER COURT ਦਾ READER ਰੰਗੇ ਹੱਥੀਂ ਗ੍ਰਿਫ਼ਤਾਰ
- ਪੁਲਿਸ ਦੇ ਲੋਗੋ ਵਾਲੀ ਟੀ-ਸ਼ਰਟ ਪਾਕੇ ਠੱਗੀਆਂ ਮਾਰਨ ਵਾਲਾ ਕਾਬੂ
- Big News: ਬਠਿੰਡਾ ਪੁਲਿਸ ਨੇ ‘ਮਜਨੂੰ’ ਦੇ ਪੁੱਤ ਤੇ ‘ਅੱਤਵਾਦੀ’ ਦੀ ਮਾਂ ਦੇ ਘਰਾਂ ਤੇ ਫੇਰਿਆ ਬੁਲਡੋਜਰ
- ਯੁੱਧ ਨਸ਼ਿਆਂ ਵਿਰੁੱਧ’ ਦੇ 144ਵੇਂ ਦਿਨ ਪੰਜਾਬ ਪੁਲਿਸ ਵੱਲੋਂ 130 ਨਸ਼ਾ ਤਸਕਰ ਗ੍ਰਿਫ਼ਤਾਰ; 2 ਕਿਲੋ ਹੈਰੋਇਨ ਬਰਾਮਦ
- THAR 'ਤੇ ਗੇੜੀਆਂ ਮਾਰਨ ਵਾਲਿਆਂ ਦੀ ਨਹੀਂ ਹੁਣ ਖੈਰ !
- 7 ਸਾਲ ਦਾ ਬੱਚਾ ਹੋਇਆ ਲਾਪਤਾ, ਪਰਿਵਾਰ ਨੇ ਮੰਗੀ ਮਦਦ
- ਲਾਪਤਾ ਪੁਲਿਸ ਮੁਲਾਜ਼ਮ 14 ਦਿਨਾਂ ਬਾਅਦ ਮਿਲਿਆ, ਪੜ੍ਹੋ ਪੂਰੀ ਖਬਰ
- ਜ਼ਮੀਨ ਐਕੁਆਇਰ ਨੂੰ ਲੈ ਕੇ ਆਹਮੋ-ਸਾਹਮਣੇ ਹੋਏ ਕਿਸਾਨ ਤੇ ਪੁਲਿਸ, ਪੜ੍ਹੋ ਵੇਰਵਾ
- BSF ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਕਰੇਗੀ ਡਰੋਨ ਸਕੁਐਡਰਨ
5. ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਬਕਾ MP ਨੂੰ ਨੋਟਿਸ ਭੇਜਣ ਦਾ ਮਾਮਲਾ: ਕਿਰਨ ਖੇਰ ਨੇ ਪੁੱਛਿਆ ਕਿਸ ਨਿਯਮ ਦੇ ਤਹਿਤ ਲਾਇਆ ਜੁਰਮਾਨਾ
- ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਨ ਖੇਰ ਨੂੰ ਭੇਜਿਆ ਨੋਟਿਸ, ਪੜ੍ਹੋ ਵੇਰਵਾ
6. ਵੱਡੀ ਖ਼ਬਰ: ਫਰੀਦਕੋਟ ਦੀ SBI Bank ਲੋਕਾਂ ਦੇ ਪੈਸੇ ਦੇਣ ਲਈ ਹੋਈ ਤਿਆਰ
7. UPSC ਵਿੱਚ ਪਹਿਲਾ ਰੈਂਕ ਪ੍ਰਾਪਤ ਕਰਕੇ IAS ਬਣੇ ਸਨ ਗੀਤਾ ਗੋਪੀਨਾਥ ਦੇ ਪਤੀ, ਪਤਨੀ ਤੋਂ ਘੱਟ ਨਹੀਂ ਰੁਤਬਾ
- ਵੱਡੀ ਖ਼ਬਰ: ਏਅਰ ਇੰਡੀਆ ਜਹਾਜ਼ ਹਾਦਸੇ 'ਚ ਮਰੇ ਬ੍ਰਿਟਿਸ਼ ਪਰਿਵਾਰਾਂ ਨੂੰ ਸੌਂਪੀਆਂ ਗਈਆਂ 12 ਗਲਤ ਲਾਸ਼ਾਂ !
- ਭਾਰਤ ਤੋਂ ਪਹਿਲਾਂ ਇਹ ਛੋਟਾ ਜਿਹਾ ਦੇਸ਼ ਚੰਦਰਮਾ 'ਤੇ ਸਥਾਪਤ ਕਰਨਾ ਚਾਹੁੰਦਾ ਹੈ ਮਨੁੱਖੀ ਬਸਤੀ
- ਸੈਨਿਕ ਸਕੂਲ ਤੋਂ ਪੜ੍ਹਾਈ ਕੀਤੀ, ਭੌਤਿਕ ਵਿਗਿਆਨ ਵਿੱਚ ਕੀਤੀ ਗ੍ਰੈਜੂਏਸ਼ਨ... ਜਗਦੀਪ ਧਨਖੜ ਨੇ ਛੱਡ ਦਿੱਤੀ ਸੀ IAS ਦੀ ਨੌਕਰੀ
- ਉੱਡਦੇ ਜਹਾਜ਼ 'ਚ ਤਕਨੀਕੀ ਖ਼ਰਾਬੀ: ਉਡਾਣ ਭਰਨ ਤੋਂ ਦੋ ਘੰਟੇ ਬਾਅਦ ਵਾਪਸ ਆਈ ਫ਼ਲਾਈਟ
8. 'ਭਾਜਪਾ ਸ਼ਾਸਿਤ ਰਾਜਾਂ ਵਿੱਚ ਬੰਗਾਲੀਆਂ ਦਾ ਕੀਤਾ ਜਾ ਰਿਹਾ ਹੈ ਅਪਮਾਨ': ਟੀਐਮਸੀ MP ਕਲਿਆਣ ਬੈਨਰਜੀ ਦਾ ਦੋਸ਼
- ਕਾਂਗਰਸ ਅਤੇ ਟੀਐਮਸੀ ਨੇ ਜਗਦੀਪ ਧਨਖੜ ਨੂੰ ਵਿਦਾਇਗੀ ਨਾ ਦੇਣ 'ਤੇ ਚੁੱਕੇ ਸਵਾਲ
- ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਚੋਣ ਕਮਿਸ਼ਨ ਨੇ ਉਪ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਕੀਤੀ ਸ਼ੁਰੂ
9. ਪ੍ਰਤਾਪ ਸਿੰਘ ਬਾਜਵਾ 24 ਜੁਲਾਈ ਤੋਂ ਆਸਟ੍ਰੇਲੀਆ ਦੌਰੇ 'ਤੇ, ਪ੍ਰਵਾਸੀਆਂ ਨੂੰ ਕੀਤੀ ਅਪੀਲ
- USA Breaking : ਫਰਿਜ਼ਨੋ ’ਚ ਗੋਲੀ ਮਾਰ ਕੇ 33 ਸਾਲਾ ਨੌਜਵਾਨ ਦੀ ਹੱਤਿਆ
10. Transfers Breaking : 12 ਜੇਲ੍ਹ ਵਿਭਾਗ ਦੇ ਅਫ਼ਸਰਾਂ ਦੀਆਂ ਬਦਲੀਆਂ
- GNDU ਵਿਖੇ ਚੇਅਰ ਆਨ ਸਿੱਖ ਸਟੱਡੀਜ਼ ਸਥਾਪਿਤ
- ਮਹਿਕਪ੍ਰੀਤ ਕੌਰ ਨੇ ਪੋਸਟ ਬੇਸਿਕ ਨਰਸਿੰਗ ਪ੍ਰਵੇਸ਼ ਪ੍ਰੀਖਿਆ ਦੇ ਨਤੀਜੇ 'ਚ ਪੂਰੇ ਪੰਜਾਬ 'ਚੋਂ ਪਹਿਲਾ ਸਥਾਨ ਹਾਸਲ ਕੀਤਾ
- ਕੈਕਿੰਗ ਖਿਡਾਰੀ ਜਸਪ੍ਰੀਤ ਸਿੰਘ ਸੈਣੀ ਨੇ ਇੰਡੀਅਨ ਨੇਵੀ ਵਿੱਚ ਬਤੌਰ ਪੈਟੀ ਅਫ਼ਸਰ ਅਹੁਦਾ ਸੰਭਾਲਿਆ