← ਪਿਛੇ ਪਰਤੋ
ਹਰਿਆਣਾ: ਸਾਬਕਾ ਸੀਐੱਮ ਓਪੀ ਚੌਟਾਲਾ ਦਾ ਦੇਹਾਂਤ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਦਸੰਬਰ 2024- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੇ ਦੇਹਾਂਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਓਪੀ ਚੌਟਾਲਾ ਨੇ ਗੁਰੂਗ੍ਰਾਮ ਸਥਿਤ ਨਿਵਾਸ ਸਥਾਨ ਤੇ ਆਖ਼ਰੀ ਸਾਹ ਲਿਆ।
Total Responses : 456