Telangana ਕੈਡਰ ਦੇ IPS ਵਿਕਰਮ ਦੁੱਗਲ ਨੂੰ ਮਿਲੀ ਤਰੱਕੀ , IG ਬਣੇ
ਹੈਦਰਾਬਾਦ, 21 ਜਨਵਰੀ, 2025: ਤਿਲਾਂਗਾਨਾ ਕੈਡਰ ਦੇ 2007 ਬੈਚ ਆਈ ਪੀ ਐਸ ਵਿਕ੍ਰਮ ਦੁੱਗਲ ਨੂੰ ਤਰੱਕੀ ਦੇ ਕੇ IGP ਬਣਾ ਦਿੱਤਾ ਗਿਆ ਹੈ । ਕੇਂਦਰ ਵਿੱਚ ਡੈਪੂਟੇਸ਼ਨ ਤੇ ਹੋਣ ਕਰਨ ਉਨ੍ਹਾਂ ਨੂੰ ਪਰਫੋਰਮਾ ਪ੍ਰਮੋਸ਼ਨ ਦਿੱਤੀ ਗਈ ਹੈ।
ਚੇਤੇ ਰਹੇ ਕੀ ਵਿਕਰਮ ਦੁੱਗਲ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਵੀ ਪੁਲੀਸ ਦੇ ਕਈ ਅਹਿਮ ਅਹੁਦਿਆਂ ਤੇ ਤਾਇਨਾਤ ਰਹੇ ਹਨ ।
ਲਿੰਕ ਤੇ ਕਲਿੱਕ ਕਰੋ ਤੇ ਤਰੱਕੀ ਦੇ ਹੁਕਮਾਂ ਦੀ ਕਾਪੀ ਪੜ੍ਹੋ :
https://drive.google.com/file/d/10a4QKGfblcIoOStGmCDxntKui_8sWMAO/view?usp=sharing