Weather Update : ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਸੰਭਾਵਨਾ
ਚੰਡੀਗੜ੍ਹ, 7 ਸਤੰਬਰ 2025: ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਮੁੱਖ ਤੌਰ 'ਤੇ ਹੇਠ ਲਿਖੇ ਇਲਾਕੇ ਸ਼ਾਮਲ ਹਨ:
ਸੁਲਤਾਨਪੁਰ ਲੋਧੀ
ਖਡੂਰ ਸਾਹਿਬ
ਫਗਵਾੜਾ
ਜਲੰਧਰ
ਕਪੂਰਥਲਾ
ਗੜ੍ਹਸ਼ੰਕਰ
ਹੁਸ਼ਿਆਰਪੁਰ
ਬਾਬਾ ਬਕਾਲਾ
ਅੰਮ੍ਰਿਤਸਰ
ਬਟਾਲਾ
ਭੁਲੱਥ
ਦਸੂਆ
ਮੁਕੇਰੀਆਂ
ਗੁਰਦਾਸਪੁਰ
ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਮੌਸਮ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਵਰਤਣ।