ਅਪਰੇਸ਼ਨ ਸਿੰਦੂਰ ਤਹਿਤ ਕਿਹੜੇ 9 ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਪੜ੍ਹੋ ਸੂਚੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 7 ਮਈ, 2025: ਅਪਰੇਸ਼ਨ ਸਿੰਦੂਰ ਤਹਿਤ ਭਾਰਤ ਨੇ ਪਾਕਿਸਤਾਨ ਵਿਚ ਜਿਹੜੇ 9 ਅਤਿਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਉਹਨਾਂ ਦੀ ਸੂਚੀ ਸਾਹਮਣੇ ਆਇਆ ਹੈ।
1. ਮਰਕਜ਼ ਸੁਭਾਨ ਅੱਲ੍ਹਾ ਬਹਾਵਲਪੁਰ
2. ਮਰਕਜ਼ ਤਾਇਬਾ ਮੁਰੀਦਕੇ
3. ਸਰਜਲ/ਟਹਿਰਾ ਕਲਾਂ
4. ਮਹਿਮੂਨਾ ਜੋਇਆ ਸਹੂਲਤ ਸਿਆਲਕੋਟ
5. ਮਰਕਜ਼ ਅਹਿਲੇ ਹਾਦਿਤ ਬਰਨਾਲਾ ਭਿੰਬਰ
6. ਮਰਕਜ਼ ਅੱਬਾਸ ਕੋਟਲੀ
7. ਮਸਕਰ ਰਹੀਲ ਸ਼ਹੀਦ ਕੋਟਲੀ
8. ਸ਼ਾਹਵਈ ਨਾਲਾ ਕੈਮ ਮੁਜ਼ੱਫਰਾਬਾਦ
9. ਮਰਕਜ਼ ਸਈਦਨਾ ਬਿਲਾਲ