Big Breaking: ਪੀਪੀਐਸਸੀ ਨੂੰ ਮਿਲਿਆ ਨਵਾਂ ਚੇਅਰਮੈਨ
ਚੰਡੀਗੜ੍ਹ, 6 ਮਈ 2025 - ਪੰਜਾਬ ਸਰਕਾਰ ਦੇ ਵੱਲੋਂ ਪੀਪੀਐਸਸੀ ਕਮਿਸ਼ਨ ਦਾ ਨਵਾਂ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕੱਲ ਸਵੇਰੇ ਸਵੇਰੇ ਪੀਪੀਐਸਸੀ ਕਮਿਸ਼ਨ ਦੇ ਨਵੇਂ ਚੇਅਰਮੈਨ ਸਹੁੰ ਚੁੱਕਣਗੇ।
ਬਾਬੂਸ਼ਾਹੀ ਦੀ ਜਾਣਕਾਰੀ ਅਨੁਸਾਰ ਇੱਕ ਸਾਬਕਾ ਮੇਜਰ ਜਨਰਲ ਨੂੰ ਚੇਅਰਮੈਨ ਲਾਇਆ ਜਾ ਰਿਹਾ ਲਾਇਆ ਗਿਆ ਹੈ। ਉਸਦੀ ਨਿਯੁਕਤੀ ਦੀ ਫਾਈਲ ਕਲੀਅਰ ਹੋ ਚੁੱਕੀ ਹੈ ਰਸਮੀ ਹੁਕਮ ਛੇਤੀ ਜਾਰੀ ਹੋਣ ਦੀ ਖਬਰ ਹੈ।