Punjabi News Bulletin: ਪੜ੍ਹੋ ਅੱਜ 7 ਮਈ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 7 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- LIVE: Press Briefing on Operation Sindoor: ਭਾਰਤੀ ਫ਼ੌਜ ਨੇ ਪਾਕਿਸਤਾਨ ਚ ਕਿਵੇਂ ਕੀਤਾ ਹਮਲਾ... (ਵੇਖੋ ਵੀਡੀਓ)
1. Blackout & Mock Drill: ਪੰਜਾਬ 'ਚ ਛਾਇਆ ਰਿਹਾ ਹਨ੍ਹੇਰਾ; ਵੱਜੇ ਸਾਇਰਨ
- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਕੂਲ ਕੀਤੇ ਬੰਦ
- ਪੰਜਾਬ ਸਰਕਾਰ ਅਤੇ ਤਿੰਨ ਕਰੋੜ ਪੰਜਾਬੀ ਭਾਰਤੀ ਸੈਨਾ ਦੇ ਨਾਲ ਚੱਟਾਨ ਵਾਂਗ ਖੜੇ ਹਨ: ਅਮਨ ਅਰੋੜਾ
- ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ: ਮੋਹਿੰਦਰ ਭਗਤ
- MP ਅਰੋੜਾ ਨੇ ਚੋਣ ਪ੍ਰਚਾਰ ਰੋਕਿਆ; "ਆਪ੍ਰੇਸ਼ਨ ਸਿੰਦੂਰ" ਦੇ ਮੱਦੇਨਜ਼ਰ ਹਥਿਆਰਬੰਦ ਬਲਾਂ ਨਾਲ ਇਕਜੁੱਟਤਾ ਦਾ ਕੀਤਾ ਪ੍ਰਗਟਾਵਾ
2. ਅਮਿਤ ਸ਼ਾਹ ਨੇ ਪਾਕਿਸਤਾਨ ਅਤੇ ਨੇਪਾਲ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਗਵਰਨਰਾਂ ਅਤੇ ਮੁੱਖ ਮੰਤਰੀਆਂ ਨਾਲ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ
- ਅਪਰੇਸ਼ਨ ਸਿੰਦੂਰ ਤਹਿਤ ਕਿਹੜੇ 9 ਠਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਪੜ੍ਹੋ ਸੂਚੀ
- Big Breaking : ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ 100 ਕਿਲੋਮੀਟਰ ਤੱਕ ਕੀਤਾ ਹਮਲਾ
- ਵੱਡੀ ਖ਼ਬਰ: ਭਾਰਤ ਵੱਲੋਂ ਕੀਤੇ ਹਮਲੇ ਨਾਲ ਜੈਸ਼-ਏ-ਮੁਹੰਮਦ ਦਾ ਚੀਫ਼ ਮਸੂਦ ਅਜ਼ਹਰ ਦਾ ਸਾਰਾ ਪਰਿਵਾਰ ਖ਼ਤਮ
- Big Breaking: ਕਰਤਾਰਪੁਰ ਕੋਰੀਡੋਰ ਵੀ ਭਾਰਤ ਨੇ ਕੀਤਾ ਬੰਦ
3. Punjab Breaking: ਗਵਰਨਰ ਨੇ CM ਮਾਨ ਦੀ ਮੌਜੂਦਗੀ 'ਚ PPSC ਦੇ ਨਵੇਂ ਚੇਅਰਮੈਨ ਨੇ ਚੁਕਾਈ ਸਹੁੰ
4. ਪਟਿਆਲਾ: ਸਕੂਲੀ ਵੈਨ ਨਾਲ ਵਾਪਰਿਆ ਹਾਦਸਾ, 6 ਵਿਦਿਆਰਥੀਆਂ ਦੀ ਮੌਤ
- ਭਗਵੰਤ ਮਾਨ ਨੇ ਪਟਿਆਲਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਸਕੂਲੀ ਵਿਦਿਆਰਥੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ
- ਸਕੂਲੀ ਵੈਨ ਨਾਲ ਹਾਦਸਾ: ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਡਾ. ਬਲਬੀਰ ਸਿੰਘ
5. ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਕਾਬੂ
- ਵਿਜੀਲੈਂਸ ਨੇ ਰਿਸ਼ਵਤਖੋਰੀ ਦੇ ਮੁਕੱਦਮੇ ਚ ਭਗੌੜੇ ਮੀਟਰ ਰੀਡਰ ਨੂੰ ਕੀਤਾ ਗ੍ਰਿਫ਼ਤਾਰ
6. ਫ਼ਸਲੀ ਵਿਭਿੰਨਤਾ ਵੱਲ ਪੁਲਾਂਘ: ਸਾਉਣੀ-ਮੱਕੀ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ 200 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ
- ਪੰਜਾਬ ਵਿੱਚ 33 ਫੀਸਦੀ ਸਰਕਾਰੀ ਨੌਕਰੀਆਂ ਔਰਤਾਂ ਲਈ ਰਾਖਵੀਆਂ - ਲਿੰਗ ਸਮਾਨਤਾ ਲਈ ਮਾਨ ਸਰਕਾਰ ਦਾ ਇਤਿਹਾਸਕ ਕਦਮ: ਡਾ. ਬਲਜੀਤ ਕੌਰ
- ਇੰਦਰਪਾਲ ਸਿੰਘ ਧੰਨਾ ਨੇ ਪੰਜਾਬ ਸੂਚਨਾ ਕਮਿਸ਼ਨ ਵਿੱਚ ਨਵੀਂ ਲਾਇਬ੍ਰੇਰੀ ਦਾ ਕੀਤਾ ਉਦਘਾਟਨ
7. ਰਾਤ ਅਸਮਾਨ ਤੋਂ ਘਰ 'ਚ ਆ ਡਿੱਗੀ ਕੋਈ ਚੀਜ਼ ਹੋਇਆ ਧਮਾਕਾ ਸਾਰੇ ਪਿੰਡ 'ਚ ਪਿਆ ਰੌਲਾ (ਵੀਡੀਓ ਵੀ ਦੇਖੋ)
8. Big Breaking: ਇੱਕ IAS ਅਤੇ 55 PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਸੂਚੀ
- 18 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ
- Punjab News: DC ਨੂੰ ਮਿਲਿਆ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ Additional ਸੈਕਟਰੀ ਦਾ ਵੀ ਚਾਰਜ
- Punjab Breaking: ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ
- Punjab Breaking: ਡਾਕਟਰਾਂ ਦੀਆਂ ਛੁੱਟੀਆਂ 'ਤੇ ਲੱਗੀ ਰੋਕ!
9. ਪੰਜਾਬ-ਹਰਿਆਣਾ ਪਾਣੀ ਵਿਵਾਦ 'ਤੇ High Court ਦਾ ਵੱਡਾ ਫੈਸਲਾ
10. ਬਠਿੰਡਾ ਦੇ ਪਿੰਡ ’ਚ ਡਿੱਗਾ ਜਹਾਜ਼, 1 ਦੀ ਮੌਤ, 9 ਜ਼ਖ਼ਮੀ
- ਵੂਮੈਨ ਸਟਾਫ਼ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਵਿਰੁੱਧ ਪਰਚਾ ਦਰਜ