← ਪਿਛੇ ਪਰਤੋ
Punjab News: DC ਨੂੰ ਮਿਲਿਆ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ Additional ਸੈਕਟਰੀ ਦਾ ਵੀ ਚਾਰਜ
ਰਵੀ ਜੱਖੂ
ਚੰਡੀਗੜ੍ਹ, 7 ਮਈ 2025- ਪੰਜਾਬ ਸਰਕਾਰ ਦੇ ਵੱਲੋਂ ਰੂਪਨਗਰ ਦੇ ਡੀਸੀ ਵਰਜੀਤ ਵਾਲੀਆ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ Additional ਸੈਕਟਰੀ ਦਾ ਵੀ ਚਾਰਜ ਦਿੱਤਾ ਗਿਆ ਹੈ।
Total Responses : 872