ਕਿਸਾਨੀ ਮੰਗਾਂ ਲਈ ਸੰਸਦ ਤੱਕ ਮੈਰਾਥਨ ਦੌੜ ਲਗਾਉਣ ਵਾਲੇ ਨੌਜਵਾਨ ਦਿਲਪ੍ਰੀਤ ਢਿੱਲੋਂ ਦਾ ਵਾਪਸੀ 'ਤੇ ਸਵਾਗਤ
- ਖੰਨਾ ਅਤੇ ਪਿੰਡ ਇਕੋਲਾਹਾ 'ਚ ਕੀਤਾ ਗਿਆ ਭਰਵਾਂ ਸਵਾਗਤ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ 13 ਫਰਵਰੀ 2025 - ਆਲ ਇੰਡੀਆਂ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਦੇ ਸੁਚੱਜੀ ਅਗਵਾਈ ਹੇਠ ਉਨ੍ਹਾਂ ਦੇ ਪੁੱਤਰ ਦਿਲਪ੍ਰੀਤ ਸਿੰਘ ਢਿੱਲੋਂ ਨੇ ਦੇਸ਼ ਦੇ ਨੌਜਵਾਨਾਂ ਲਈ ਘੱਟੋ ਘੱਟ ਆਮਦਨ ਗਰੰਟੀ ਕਾਨੂੰਨ (ਐਮ.ਆਈ.ਜੀ), ਕਿਸਾਨਾਂ ਦੀਆਂ ਫਸਲਾਂ ਲਈ ਘੱਟੋ-ਘੱਟ ਖਰੀਦ ਗਰੰਟੀ ਕਾਨੂੰਨ ਬਨਵਾਉਣ ਅਤੇ ਮਜਦੂਰਾਂ ਦੀਆਂ ਹੱਕੀ ਮੰਗਾਂ ਲਈ ਪਿੰਡ ਇਕੋਲਾਹਾ (ਖੰਨਾ) ਤੋਂ ਦਿੱਲੀ ਪਾਰਲੀਮੈਂਟ ਤੱਕ ਸ਼ੁਰੂ ਕੀਤੀ ਭਾਰਤ ਦੀ ਸਭ ਤੋ ਲੰਮੀ ਦੌੜ 302 ਕਿਲੋਮੀਟਰ, 46 ਘੰਟਿਆਂ ਵਿਚ ਨਿਰਵਿਘਨ ਪੂਰੀ ਕਰਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਕੇਂਦਰੀ ਖੇਤਬਾੜੀ ਮੰਤਰੀ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਖੰਨਾ ਅਤੇ ਪਿੰਡ ਇਕੋਲਾਹਾ ਵਿਖੇ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ ਗਿਆ। ਜਿਨ੍ਹਾਂ ਦਿਲਪ੍ਰੀਤ ਸਿੰਘ ਢਿੱਲੋਂ ਦੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਉਸ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਭਾਰਤ ਸਰਕਾਰ ਕੋਲ ਉਠਾ ਕੇ ਦੇਸ਼ ਦੇ ਕਿਸਾਨਾਂ ਵੱਲੋਂ ਚਲਾਏ ਜਾ ਰਹੇ ਅੰਦੋਲਨ ਵਿਚ ਅਹਿਮ ਯੋਗਦਾਨ ਪਾਇਆ ਹੈ।
ਇਸ ਦੌਰਾਨ ਪਿੰਡ ਇਕੋਲਾਹਾ ਵਿਖੇ ਸੀਨੀਅਰ ਆਗੂ ਸਰਬਜੀਤ ਸਿੰਘ ਕੰਗ, ਸਾਬਕਾ ਸਰਪੰਚ ਮਨਦੀਪ ਸਿੰਘ, ਪੰਚ ਇਕਬਾਲ ਸਿੰਘ, ਨੰਬਰਦਾਰ ਤਲਵਿੰਦਰ ਸਿੰਘ, ਸਾਬਕਾ ਪੰਚ ਕਰਨੈਲ ਸਿੰਘ, ਅਵਤਾਰ ਸਿੰਘ ਸਾਬਕਾ ਪੰਚ, ਰਣਜੀਤ ਸਿੰਘ ਸਾਬਕਾ ਪੰਚ, ਅਵਤਾਰ ਸਿੰਘ ਰਸੂਲੜਾ, ਕੇਸਰ ਸਿੰਘ ਨਰਾਇਣਗੜ੍ਹ, ਜਸਵੀਰ ਸਿੰਘ ਬੌਬੀ, ਜਸਪਾਲ ਸਿੰਘ ਔਜਲਾ, ਗੁਰਦੀਪ ਸਿੰਘ ਦੀਪਾ ਪ੍ਰਧਾਨ ਗੁਰਦੁਆਰਾ ਰਵਿਦਾਸ ਭਗਤ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਪੰਮਾ, ਜਰਨੈਲ ਸਿੰਘ, ਮਨੀ ਮਾਜਰੀ, ਸਨਪ੍ਰੀਤ ਸਿੰਘ, ਸ਼ਾਹੀ ਖੰਨਾ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਸੁਰਿੰਦਰ ਬਾਵਾ, ਸੁਖਵੰਤ ਕੌਰ ਸਾਬਕਾ ਪੰਚ, ਦਵਿੰਦਰ ਕੌਰ ਢਿੱਲੋਂ, ਬਲਜਿੰਦਰ ਕੌਰ, ਕੁਲਜਿੰਦਰ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਤਰਸੇਮ ਸਿੰਘ , ਹਰਜਿੰਦਰ ਕੌਰ, ਕਰਮਜੀਤ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ, ਤਨੀ ਖੰਗੂੜਾ, ਨੰਨੂ ਗਰੇਵਾਲ, ਗੁਰਪ੍ਰੀਤ ਸਿੰਘ ਬਿੱਲਾ, ਬਲਜਿੰਦਰ ਸਿੰਘ, ਮਨੀ ਗਰੇਵਾਲ, ਰਮਜ਼ਾਨ, ਭੁਪਿੰਦਰ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ, ਅਵਤਾਰ ਸਿੰਘ ਸਿੰਘ ਖੱਟੜਾ, ਕੁਲਵੰਤ ਸਿੰਘ ਫੌਜੀ, ਗੁਰਮੀਤ ਸਿੰਘ ਕਾਲਾ ਫੌਜੀ, ਮਾਣਕ ਸਿੰਘ ਫੌਜੀ, ਪਾਲਾ ਔਜਲਾ, ਪ੍ਰਿੰਸੀਪਲ ਰਣਬੀਰ ਸਿੰਘ, ਜਸਵੀਰ ਸਿੰਘ ਚੁੰਬਰ, ਤਾਰਾ ਸਿੰਘ, ਇਕਬਾਲ ਸਿੰਘ ਪਾਲ, ਪ੍ਰੇਮ ਸਿੰਘ, ਅਮਰੀਕ ਸਿੰਘ ਅਲੂਣਾ, ਮਨਜੀਤ ਸਿੰਘ ਮਿੱਤਰ, ਹਰਜੀਤ ਸਿੰਘ ਗਰੇਵਾਲ, ਸਨੇਹਇੰਦਰ ਸਿੰਘ ਮੀਲੂ, ਪਰਮਜੀਤ ਸਿੰਘ ਖੰਨਾ, ਬੀਤਾ, ਅਮਰਜੀਤ ਸਿੰਘ ਟਿੰਕਾ ਬੱਲ, ਪਾਲ ਕੌਰ, ਲਾਡੀ, ਸੁੱਖਾ, ਧਰਮਿੰਦਰ ਸਿੰਘ ਮਿੱਠੂ, ਜਸਵਿੰਦਰ ਸਿੰਘ ਜੱਸੂ, ਹਰਮਨ ਸਿੰਘ ਗਰੇਵਾਲ, ਮਨਿੰਦਰ ਸਿੰਘ ਢਿੱਲੋਂ, ਗੁਰਮੇਲ ਸਿੰਘ ਬੱਲ ਤੋਂ ਇਲਾਵਾ ਖੰਨਾ ਵਿਖੇ ਇਸ ਮੌਕੇ ਐਡਵੋਕੇਟ ਸੰਜੀਵ ਸਹੋਤਾ, ਐਡਵੋਕੇਟ ਪਰਦੀਪ ਕੁਮਾਰ ਐਡਵੋਕੇਟ ਜੋਤੀ ਕੌਸ਼ਿਕ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਅਮਨਦੀਪ, ਅਸ਼ੋਕ ਕੁਮਾਰ ਸ਼ੌਕੀ, ਵਰਿੰਦਰ ਕੁਮਾਰ, ਗੁਰਦੀਪ ਸਿੰਘ ਦੀਪੂ ਸਟੇਟ ਜੁਆਇੰਟ ਸਕੱਤਰ, ਸਾਹਿਲ, ਗੁਰਪ੍ਰੀਤ ਕੌਰ, ਗੁਰਮਹਿਤਬ ਸਿੰਘ ਸਹੋਤਾ, ਸੋਮਿਲ, ਸ਼ੁੱਭ, ਸਾਹਿਲ, ਅਨਮੋਲ, ਹੋਰਨਾਂ ਤੋਂ ਇਲਾਵਾ ਖੰਨਾ ਵਿਖੇ ਐਡਵੋਕੇਟ ਸੰਜੀਵ ਸਹੋਤਾ, ਐਡਵੋਕੇਟ ਪਰਦੀਪ ਕੁਮਾਰ, ਐਡਵੋਕੇਟ ਜੋਤੀ ਕੌਸ਼ਿਕ, ਐਡਵੋਕੇਟ ਸੋਹਣ ਸਿੰਘ ਸਹੋਤਾ, ਐਡਵੋਕੇਟ ਅਮਨਦੀਪ, ਅਸ਼ੋਕ ਕੁਮਾਰ ਸ਼ੌਕੀ, ਵਰਿੰਦਰ ਕੁਮਾਰ, ਗੁਰਦੀਪ ਸਿੰਘ ਦੀਪੂ ਸਟੇਟ ਜੁਆਇੰਟ ਸਕੱਤਰ, ਸਾਹਿਲ, ਗੁਰਪ੍ਰੀਤ ਕੌਰ, ਗੁਰਮਹਿਤਾਬ ਸਿੰਘ ਸਹੋਤਾ, ਸੋਮਲ, ਸ਼ੁੱਭ, ਸਾਹਿਲ, ਅਨਮੋਲ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।