ਰੋਜ ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਕਾਲੇ ਬਿੱਲੇ ਲਗਾ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਤ ਵਰਤ ਦਾ ਸਮਰਥਨ ਕੀਤਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਦਸੰਬਰ 2024 - ਅੱਜ ਰੋਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਅਗਵਾਈ ਹੇਠ ਤਹਿਸੀਲ ਮਾਲੇਰਕੋਟਲਾ ਦੇ ਸਮੂਹ ਪਟਵਾਰੀ/ਕਾਨੂੰਗੋ ਸਾਹਿਬਾਨ ਨੇ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਕਾਲੇ ਬਿੱਲੇ ਲਗਾ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਤ ਵਰਤ ਦਾ ਸਮਰਥਨ ਕੀਤਾ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕੇਂਦਰ ਸਰਕਾਰ ਨੇ ਡੱਲੇਵਾਲ ਸਾਹਿਬ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੁੱਚੇ ਪੰਜਾਬ ਦੇ ਪਟਵਾਰੀ ਕਾਨੂੰਗੋ ਉਨਾਂ ਦਾ ਸਾਥ ਦਿੰਦਿਆਂ ਸੰਘਰਸ਼ ਨੂੰ ਵੀ ਤਿੱਖਾ ਕਰਨਗੇ । ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਅਬਦੁਲ ਰਸ਼ੀਦ, ਜਨਰਲ ਸਕੱਤਰ ਹਰਵੀਰ ਸਿੰਘ ਸਰਵਾਰੇ, ਖਜਾਨਚੀ ਸੁਮਨਪ੍ਰੀਤ ਸਿੰਘ, ਪਟਵਾਰੀ ਸਾਹਿਲ ਪਨਵਾਰ, ਸਿਮਰਨਜੀਤ ਕੌਰ, ਹਰਦੀਪ ਸਿੰਘ ਰਾਜੂ ਮੰਡੇਰ , ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਰਣਜੀਤ ਸਿੰਘ , ਕਾਨੂੰਗੋ ਹਾਕਮ ਸਿੰਘ , ਰਿਟਾਇਰਡ ਕਾਨੂੰਗੋ ਰਾਮ ਦਿਆਲ ,ਸੇਵਾਦਾਰ ਹਨੀ ਸ਼ਾਹ , ਜਿਉਣ ਖਾਨ ਅਤੇ ਅੱਜ ਰੋਜ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਅਗਵਾਈ ਹੇਠ ਤਹਿਸੀਲ ਮਾਲੇਰਕੋਟਲਾ ਦੇ ਸਮੂਹ ਪਟਵਾਰੀ/ਕਾਨੂੰਗੋ ਸਾਹਿਬਾਨ ਨੇ ਪੰਜਾਬ ਬਾਡੀ ਦੇ ਆਦੇਸ਼ ਮੁਤਾਬਿਕ ਕਾਲੇ ਬਿੱਲੇ ਲਗਾ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਤ ਵਰਤ ਦਾ ਸਮਰਥਨ ਕੀਤਾ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੀਤ ਪ੍ਰਧਾਨ ਦੀਦਾਰ ਸਿੰਘ ਛੋਕਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕੇਂਦਰ ਸਰਕਾਰ ਨੇ ਡੱਲੇਵਾਲ ਸਾਹਿਬ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੁੱਚੇ ਪੰਜਾਬ ਦੇ ਪਟਵਾਰੀ ਕਾਨੂੰਗੋ ਉਨਾਂ ਦਾ ਸਾਥ ਦਿੰਦਿਆਂ ਸੰਘਰਸ਼ ਨੂੰ ਵੀ ਤਿੱਖਾ ਕਰਨਗੇ । ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਸੀਨੀਅਰ ਮੀਤ ਪ੍ਰਧਾਨ ਅਬਦੁਲ ਰਸ਼ੀਦ, ਜਨਰਲ ਸਕੱਤਰ ਹਰਵੀਰ ਸਿੰਘ ਸਰਵਾਰੇ, ਖਜਾਨਚੀ ਸੁਮਨਪ੍ਰੀਤ ਸਿੰਘ, ਪਟਵਾਰੀ ਸਾਹਿਲ ਪਨਵਾਰ, ਸਿਮਰਨਜੀਤ ਕੌਰ, ਹਰਦੀਪ ਸਿੰਘ ਰਾਜੂ ਮੰਡੇਰ , ਕਾਨੂੰਗੋ ਅਜੇ ਕੁਮਾਰ, ਕਾਨੂੰਗੋ ਰਣਜੀਤ ਸਿੰਘ , ਕਾਨੂੰਗੋ ਹਾਕਮ ਸਿੰਘ , ਰਿਟਾਇਰਡ ਕਾਨੂੰਗੋ ਰਾਮ ਦਿਆਲ ,ਸੇਵਾਦਾਰ ਹਨੀ ਸ਼ਾਹ , ਜਿਉਣ ਖਾਨ ਅਤੇ ਸਿਕੰਦਰ ਖਾਨ ਆਦਿਕ ਹਾਜਰ ਸਨ ।ਸਿਕੰਦਰ ਖਾਨ ਆਦਿਕ ਹਾਜਰ ਸਨ।