Breaking: 15 HCS ਅਫ਼ਸਰਾਂ ਨੂੰ IAS ਵਜੋਂ ਮਿਲੀ ਤਰੱਕੀ
ਚੰਡੀਗੜ੍ਹ, 4 ਅਗਸਤ - ਭਾਰਤ ਸਰਕਾਰ ਨੇ ਹਰਿਆਣਾ ਸਿਵਲ ਸੇਵਾ (ਐੱਚਸੀਐੱਸ) ਦੇ 15 ਅਫ਼ਸਰਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਵਜੋਂ ਤਰੱਕੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਨਿਯੁਕਤੀਆਂ 2021, 2022, 2023 ਅਤੇ 2024 ਦੀਆਂ ਚੋਣ ਸੂਚੀਆਂ ਲਈ ਨਿਰਧਾਰਤ ਅਸਾਮੀਆਂ ਦੇ ਵਿਰੁੱਧ ਹਨ।
1, ਵਿਵੇਕ ਪਦਮ ਸਿੰਘ (ਬੈਚ 2021)
3, ਡਾ. ਮੁਨੀਸ਼ ਨਾਗਪਾਲ (ਬੈਚ 2021)
3, ਮਹਿੰਦਰ ਪਾਲ (ਬੈਚ 2022)
4, ਸਤਪਾਲ ਸ਼ਰਮਾ(ਬੈਚ 2022)
5, ਸੁਸ਼ੀਲ ਕੁਮਾਰ-ਐੱਲ(ਬੈਚ 2022)
6, ਸ਼੍ਰੀਮਤੀ ਵਰਸ਼ਾ ਖੰਗਵਾਲ (ਬੈਚ 2023)
7, ਵਰਿੰਦਰ ਸਿੰਘ ਸਹਿਰਾਵਤ (ਬੈਚ 2023)
8, ਸ੍ਰੀਮਤੀ ਮਨੀਤਾ ਮਲਿਕ (ਬੈਚ 2023)
9, ਸਤਬੀਰ ਸਿੰਘ (ਬੈਚ 2023)
10, ਸ੍ਰੀਮਤੀ ਅੰਮ੍ਰਿਤਾ ਸਿੰਘ (ਬੈਚ 2023)
11, ਯੋਗੇਸ਼ ਕੁਮਾਰ (ਬੈਚ 2023)
12, ਸ੍ਰੀਮਤੀ ਵੰਦਨਾ ਦਿਸੋਦੀਆ (ਬੈਚ 2023)
13, ਜੈਦੀਪ ਕੁਮਾਰ (ਬੈਚ 2024)
14, ਸਮਵਰਤਕ ਸਿੰਘ ਖੰਗਵਾ (ਬੈਚ 2024)
15, ਸਤਿੰਦਰ ਦੁਹਾਨ (ਬੈਚ 2023)