Punjabi News Bulletin: ਪੜ੍ਹੋ ਅੱਜ 3 ਅਗਸਤ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 3 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਵੱਡੀ ਖ਼ਬਰ: ਮੰਤਰੀ ਸੰਜੀਵ ਅਰੋੜਾ ਨੇ ਇਨ੍ਹਾਂ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
1. ਭਗਵੰਤ ਮਾਨ ਵੱਲੋਂ ਸੂਬੇ ਵਿੱਚ 200 ਨਵੇਂ ਆਮ ਆਦਮੀ ਕਲੀਨਿਕ ਖੋਲ੍ਹਣ ਦਾ ਐਲਾਨ
- ਆਮ ਆਦਮੀ ਕਲੀਨਿਕਾਂ 'ਚ ਵਟਸਐਪ ਚੈਟਬੋਟ ਦੀ ਸ਼ੁਰੂਆਤ ਸਿਹਤ ਸੇਵਾਵਾਂ ਨੂੰ ਹੋਰ ਆਸਾਨ, ਤੇਜ਼ ਤੇ ਪ੍ਰਭਾਵਸ਼ਾਲੀ ਬਣਾਏਗੀ : ਮੋਹਿੰਦਰ ਭਗਤ
- ਲੁਧਿਆਣਾ: ਮੇਅਰ ਅਤੇ ਭਾਜਪਾ ਕੌਂਸਲਰਾਂ ਵਿਚਾਲੇ ਝਗੜਾ, FIR ਦਰਜ
2. Babushahi Special ਮਾਣਹਾਨੀ ਮਾਮਲਾ: ਭਾਜਪਾ ਆਗੂ ਅਦਾਕਾਰ ਕੰਗਣਾ ਰਣੌਤ ਖਿਲਾਫ ਕਾਨੂੰਨੀ
3. ਕੁਲਗਾਮ ਵਿੱਚ ਤੀਜੇ ਦਿਨ ਵੀ ਮੁਕਾਬਲਾ ਜਾਰੀ, 3 ਅੱਤਵਾਦੀ ਮਾਰੇ ਗਏ
4. ਕਾਂਗਰਸੀ ਨੇਤਾ ਮਣੀ ਸ਼ੰਕਰ ਅਈਅਰ ਦਾ ਪਹਿਲਗਾਮ ਹਮਲੇ 'ਤੇ ਵਿਵਾਦਿਤ ਬਿਆਨ, ਭਾਜਪਾ ਨੇ ਕੀਤੀ ਨਿੰਦਾ
5. 155ਵੇਂ ਦਿਨ ਪੰਜਾਬ ਪੁਲਿਸ ਵੱਲੋਂ 399 ਥਾਵਾਂ 'ਤੇ ਛਾਪੇਮਾਰੀ; 116 ਨਸ਼ਾ ਤਸਕਰ ਕਾਬੂ
- ਬਠਿੰਡਾ ਪੁਲਿਸ ਵੱਲੋਂ 37 ਗ੍ਰਾਮ ਹੈਰੋਇਨ ਤੇ 11,75,000 ਰੁਪਏ ਡਰੱਗ ਮਨੀ ਸਮੇਤ ਦੋ ਗ੍ਰਿਫ਼ਤਾਰ
- Crime news : ਠੇਕੇਦਾਰ ਅਤੇ ਰੇਹੜੀ ਵਾਲਿਆਂ ਵਿਚਕਾਰ ਝੜਪ, ਇੱਕ ਦੀ ਮੌਤ
6. NCP MLA ਦਾ ਸਨਾਤਨ ਧਰਮ 'ਤੇ ਵਿਵਾਦਿਤ ਬਿਆਨ: "ਸਨਾਤਨ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ"
- ਕੌਣ ਹੈ ਨਿਤਿਨ ਗਡਕਰੀ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ?
7. Sidhu Moosewala News : ਮੁੜ ਸਟੇਜ 'ਤੇ ਦਿੱਸੇਗਾ ਸਿੱਧੂ ਮੂਸੇਵਾਲਾ !
8. USA Breaking : ਅਮਰੀਕਾ ਵਿੱਚ ਲਾਪਤਾ ਭਾਰਤੀ ਮੂਲ ਦੇ 4 ਪਰਿਵਾਰਕ ਮੈਂਬਰਾਂ ਦੀ ਮੌਤ
9. Breaking : 'ਆਪ' ਦੀ ਮੀਤ ਪ੍ਰਧਾਨ ਨੇ ਦਿੱਤਾ ਅਸਤੀਫ਼ਾ
10. ਫੌਜੀ ਨੇ ਕੁੱਟ ਦਿੱਤੇ ਸਪਾਈਸਜੈੱਟ ਦੇ 4 ਸਟਾਫ਼ ਮੈਂਬਰ, ਹੁਣ ਮਾਮਲੇ ਵਿਚ ਆਇਆ ਨਵਾਂ ਮੋੜ
- BIG NEWS: ਪੰਜਾਬੀ ਨੌਜਵਾਨ ਦੀ ਦੁਬਈ 'ਚ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ