Punjab Breaking: AAP ਵੱਲੋਂ ਵਪਾਰ ਵਿੰਗ ਦੇ 41 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ ਸੂਚੀ
ਚੰਡੀਗੜ੍ਹ, 03 ਅਗਸਤ 2025- ਆਮ ਆਦਮੀ ਪਾਰਟੀ (AAP) ਪੰਜਾਬ ਦੇ ਵੱਲੋਂ ਵਪਾਰ ਵਿੰਗ ਦੇ 41 ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।
AAP ਨੇ ਅਨਿਲ ਠਾਕੁਰ ਨੂੰ ਵਪਾਰ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ, ਜਦੋਂਕਿ ਡਾ. ਅਨਿਲ ਭਾਰਦਵਾਜ ਨੂੰ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ।


