← ਪਿਛੇ ਪਰਤੋ
ਸ਼ਿਵਾਲਿਕ ਕਾਲਜ ਨੰਗਲ ਦੇ ਹਰਸ਼ ਰਾਣਾ ਪ੍ਰਧਾਨ ਤੇ ਦਿਨੇਸ਼ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਸਾਰੇ ਕਾਲਜਾ ਵਿੱਚ ਆਪ ਦੀ ਟੀਮ ਕਰੇਗੀ ਵਿੱਦਅਰਥੀਆ ਦੀ ਪ੍ਰਸ਼ਾਨੀ ਦੂਰ :- ਪਰਮਿੰਦਰ ਸਿੰਘ ਜਿੰਮੀ ਸ਼੍ਰੀ ਆਨੰਦਪੁਰ ਸਾਹਿਬ 19 ਫਰਵਰੀ ਚੋਵੇਸ਼ ਲਟਾਵਾ ਅੱਜ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਨੇ ਸ਼ਿਵਾਲਿਕ ਕਾਲਜ ਦੇ ਹਰਸ਼ ਰਾਣਾ ਨੂੰ ਪ੍ਰਧਾਨ ਲਾਉਣ ਤੇ ਵਾਇਸ ਪ੍ਰਧਾਨ ਦਿਨੇਸ਼ ਤੇ ਵਿਸ਼ਾਲ ਨੂੰ ਚੇਅਰਮੈਨ ਲਗਾਇਆ। ਸਾਡੇ ਹਲਕੇ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਾਡੀ ਸਾਰੀ CYSS ਦੀ ਟੀਮ ਕੰਮ ਕਰੇਗੀ ਤੇ ਸਾਡੇ CYSS ਦੇ ਪ੍ਰਧਾਨ ਪਰਮਿੰਦਰ ਸਿੰਘ ਜਿੰਮੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਨੰਦਾ ਰਾਕੇਸ਼ ਮਹਿਲਮਾਂ ਬਿੱਲਾ ਮਹਿਲਮਾਂ ਰੌਕੀ ਸਰਪੰਚ, ਹਨੀ ਚੌਧਰੀ ਕੇਸਰ ਸਿੰਘ ਸੰਧੂ,ਗੁਰਪ੍ਰੀਤ ਸਿੰਘ ਅਰੋੜਾ ਬਲਵਿੰਦਰ ਸਿੰਘ ਸਰਪੰਚ ਐਡਵੋਕੇਟ ਨਿਸ਼ਾਂਤ ਗੁਪਤਾ ਤੇ ਇਸ ਮੌਕੇ ਮਾਰਕੀਟ ਕਮੇਟੀ ਦੇ ਚੈਅਰਮੈਨ ਕਮਿੱਕਰ ਸਿੰਘ ਡਾਢੀ ਨੇ ਬੋਲਦਿਆਂ ਕਿਹਾ ਕੀ ਜੇ ਸ਼ਿਵਾਲਿਕ ਕਾਲਜ ਨੰਗਲ ਦੇ ਵਿਦਿਆਰਥੀ ਵਿੰਗ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਟ੍ਰੇਡ ਸਿੰਘ ਜਿਲਾ ਉਪ ਪ੍ਰਧਾਨ ਗੁਰਪ੍ਰੀਤ ਸਿੰਘ ਅ
Total Responses : 499