ਪੰਜਾਬ, ਚੰਡੀਗੜ੍ਹ ਅਤੇ ਜੰਮੂ -ਕਸ਼ਮੀਰ ਦੀਆਂ ਇਨ੍ਹਾਂ ਸਖਸ਼ੀਅਤਾਂ ਨੂੰ ਮਿਲੇਗਾ ਪਦਮ ਪੁਰਸਕਾਰ
ਚੰਡੀਗੜ੍ਹ, 25 ਜਨਵਰੀ 2025 - ਪੰਜਾਬ ਅਤੇ ਚੰਡੀਗੜ੍ਹ ਦੀਆਂ ਤਿੰਨ ਸਖਸ਼ੀਅਤਾਂ ਨੂੰ 26 ਜਨਵਰੀ ਮੌਕੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਜਸਟਿਸ (ਰਿਟਾਇਰਡ) ਜਗਜੀਸ਼ ਸਿੰਘ ਖੇਅਰ - ਪਬਲਿਕ ਅਫੇਅਰ -ਪਦਮ ਵਿਭੂਸ਼ਨ
ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲੇ - ਆਰਟ (ਕਲਾ)-ਪਦਮ ਸ੍ਰੀ
ਓਂਕਾਰ ਸਿੰਘ ਪਾਹਵਾ - ਟਰੇਡ ਐਂਡ ਇੰਡਸਟਰੀ -ਪਦਮ ਸ੍ਰੀ