← ਪਿਛੇ ਪਰਤੋ
ਪਟਿਆਲਾ ਤੇ ਸੰਗਰੂਰ ’ਚ ਮੋਬਾਈਲ ਇੰਟਰਨੈਟ ਸੇਵਾਵਾਂ ਹੋਈਆਂ ਬਹਾਲ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 21 ਮਾਰਚ, 2025: ਸ਼ੰਭੂ ਤੇ ਖਨੌਰੀ ਵਿਖੇ ਕਿਸਾਨਾਂ ਦੇ ਧਰਨੇ ਚੁਕਾਉਣ ਦੇ ਮਾਮਲੇ ਵਿਚ ਪਟਿਆਲਾ ਤੇ ਸੰਗਰੂਰ ਵਿਚ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਜੋ ਹੁਣ ਬਹਾਲ ਹੋ ਗਈਆਂ ਹਨ।
Total Responses : 182