← ਪਿਛੇ ਪਰਤੋ
ਅਮਰੀਕਾ ਕਿਵੇਂ ਹੱਥਕੜੀਆਂ ਲਾ ਕੇ ਪ੍ਰਵਾਸੀਆਂ ਨੂੰ ਕਰਦਾ ਹੈ ਡਿਪੋਰਟ, ਵ੍ਹਾਈਟ ਹਾਊਸ ਨੇ ਸਾਂਝੀ ਕੀਤੀ ਵੀਡੀਓ ਬਾਬੂਸ਼ਾਹੀ ਨੈਟਵਰਕ ਵਾਸ਼ਿੰਗਟਨ, 19 ਫਰਵਰੀ, 2025: ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ ਵ੍ਹਾਈਟ ਹਾਊਸ ਨੇ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਵਿਖਾਇਆ ਗਿਆ ਹੈ ਕਿ ਗੈਰ ਕਾਨੂੰਨੀ ਤੌਰ ’ਤੇ ਫੜੇ ਪ੍ਰਵਾਸੀਆਂ ਨੂੰ ਕਿਵੇਂ ਹੱਥਕੜੀਆਂ ਲਗਾ ਕੇ ਡਿਪੋਰਟ ਕੀਤਾ ਜਾਂਦਾ ਹੈ। ਵੇਖੋ ਵੀਡੀਓ:
Total Responses : 500