Punjabi News Bulletin: ਪੜ੍ਹੋ ਅੱਜ 9 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 9 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. SYL ਮੀਟਿੰਗ: ਹਰਿਆਣਾ ਸਾਡਾ ਭਰਾ ਹੈ: ਜੇਕਰ ਸਾਨੂੰ ਚਨਾਬ-ਰਾਵੀ ਨਦੀ ਦਾ ਪਾਣੀ ਮਿਲਦਾ ਹੈ ਤਾਂ ਕੋਈ ਸਮੱਸਿਆ ਨਹੀਂ - CM ਮਾਨ (ਵੀਡੀਓ ਵੀ ਦੇਖੋ)
- SYL 'ਤੇ ਰੇੜਕਾ! ਭਗਵੰਤ ਮਾਨ ਨੇ ਕਿਹਾ- ਕੋਈ ਨਹਿਰ ਨਹੀਂ ਬਣੇਗੀ, ਕੇਂਦਰ ਸਾਡਾ ਝਗੜਾ ਨਬੇੜੇ
2. ਹਰਪਾਲ ਚੀਮਾ ਦੇ ਭਰੋਸੇ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੀਆਂ ਯੂਨੀਅਨਾਂ ਨੇ ਹੜਤਾਲ ਵਾਪਸ ਲਈ
- ਬੁੱਧ ਕੰਮ ਸ਼ੁੱਧ: ਮਾਨ ਸਰਕਾਰ ਦਾ ਸਨਅਤਕਾਰਾਂ ਨੂੰ ਵੱਡਾ ਤੋਹਫ਼ਾ... ਜਾਰੀ ਕਰ'ਤਾ ਨਵਾਂ ਨੋਟੀਫਿਕੇਸ਼ਨ, ਪੜ੍ਹੋ ਪੂਰੀ ਖ਼ਬਰ
- ਪੰਜਾਬ 'ਚ ਰੁਕ ਗਈਆਂ 119 ਡੋਲੀਆਂ ਅਤੇ ਰੁਕ ਗਏ ਵਿਆਹ! ਸਰਕਾਰ ਨੇ ਕਿਉਂ ਲਿਆ ਸਖ਼ਤ ਐਕਸ਼ਨ? ਪੜ੍ਹੋ ਪੂਰੀ ਖ਼ਬਰ
- ਆਰਕੀਟੈਕਚਰ ਵਿਭਾਗ ਆਧੁਨਿਕ ਤੇ ਲੋਕ-ਪੱਖੀ ਬੁਨਿਆਦੀ ਢਾਂਚਾ ਵਿਕਸਤ ਕਰੇਗਾ: ਈਟੀਓ
- ਪੰਜਾਬ ਸਰਕਾਰ ਗੋਲਡਨ-ਆਵਰ ਐਮਰਜੈਂਸੀ ਲਈ ਮੈਡੀਕਲ ਅਫਸਰਾਂ ਨੂੰ ਐਡਵਾਂਸਡ ਕ੍ਰਿਟੀਕਲ ਕੇਅਰ ਸਿਖਲਾਈ ਦੇਵੇਗੀ
3. BIG BREAKING: ਸੰਜੀਵ ਅਰੋੜਾ ਦੇ ਕੈਬਨਿਟ 'ਚ ਸ਼ਾਮਲ ਹੋਣ ਮਗਰੋਂ ਮੰਤਰੀਆਂ ਦੀ ਬਣੀ ਨਵੀਂ Seniority, ਪੜ੍ਹੋ ਵੇਰਵਾ
4. ਅੱਤਵਾਦੀ ਸਾਜ਼ਿਸ਼ ਨਾਕਾਮ: ਗੁਰਦਾਸਪੁਰ ਤੋਂ ਦੋ ਏਕੇ-47 ਰਾਈਫਲਾਂ, ਦੋ ਗ੍ਰਨੇਡ ਬਰਾਮਦ
- 130ਵਾਂ ਦਿਨ: 3.5 ਕਿਲੋਗ੍ਰਾਮ ਹੈਰੋਇਨ, 1.19 ਲੱਖ ਰੁਪਏ ਦੀ ਡਰੱਗ ਮਨੀ ਸਮੇਤ 142 ਨਸ਼ਾ ਤਸਕਰ ਕਾਬੂ
5. Punjab Breaking: ਸਿਸੋਦੀਆ ਦਾ ਮੋਬਾਈਲ ਨੰਬਰ ਐਕਟੀਵੇਟ ਕਰਕੇ MLAs ਅਤੇ ਅਫ਼ਸਰਾਂ ਨੂੰ ਲਾਏ ਰਗੜੇ? ਪੁਲਿਸ ਨੇ ਫੜਿਆ ਸਰਗਨਾ
6. Big News: ਸਰਕਾਰੀ ਬੱਸਾਂ ਦੀ ਹੋਈ ਹੜਤਾਲ - ਧਨਾਢਾਂ ਦੀ ਬੱਸ ਸੇਵਾ ਮਲਾਈ ਛਕਣ ਨਾਲ ਹੋਈ ਮਾਲਾ ਮਾਲ
7. ਬੀਬੀ ਪਰਮਜੀਤ ਕੌਰ ਖਾਲੜਾ ਨਹੀਂ ਲੜਨਗੇ ਕੋਈ ਵੀ ਚੋਣ - ਪੰਜਾਬ ਦਾ ਭਲਾ ਚਾਹੁਣ ਵਾਲੇ ਸਾਰਿਆਂ ਦਾ ਧੰਨਵਾਦ - ਖਾਲੜਾ ਮਿਸ਼ਨ
- Breaking: ਬੀਬੀ ਪਰਮਜੀਤ ਕੌਰ ਖਾਲੜਾ ਨੇ ਚੋਣ ਲੜਨ ਬਾਰੇ ਲਿਆ ਵੱਡਾ ਫ਼ੈਸਲਾ...! ਪੜ੍ਹੋ ਕੀ ਕਿਹਾ?
8. ਸਿਰਸਾ ਦਾ ਸਰਕਾਰ 'ਤੇ ਵੱਡਾ ਦੋਸ਼, ਕਿਹਾ- ਪੰਜਾਬ ਨੂੰ "ਪੁਲਿਸ ਰਾਜ" ਚ ਬਦਲਣ ਦੀ ਕੋਸਿਸ਼
9. Transfer/Posting: 46 ਪਟਵਾਰੀਆਂ ਦਾ ਤਬਾਦਲਾ, ਪੜ੍ਹੋ ਸੂਚੀ
10. ਵੱਡੀ ਖ਼ਬਰ: ਇੰਡੀਅਨ ਏਅਰਫੋਰਸ ਦਾ ਜਹਾਜ਼ ਕ੍ਰੈਸ਼
- Bomb Threat : ਸਿਵਲ ਸਕੱਤਰੇਤ ਅਤੇ 4 ਅਦਾਲਤਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
- BIG BREAKING: ਨਹਿਰ 'ਤੇ ਬਣਿਆ ਪੁਲ ਡਿੱਗਣ ਕਾਰਨ 10 ਲੋਕਾਂ ਦੀ ਮੌਤ