← ਪਿਛੇ ਪਰਤੋ
ਕਿਸਾਨ ਆਗੂ ਦੇ ਘਰ ED ਦੀ ਰੇਡ ਹੋਈ ਖਤਮ
ਮੋਗਾ, 9 ਜੁਲਾਈ 2025 - ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਘਰ ED ਦੀ ਰੇਡ ਖਤਮ ਹੋ ਗਈ ਹੈ। ਈਡੀ ਦੀ ਟੀਮ ਸਵੇਰੇ ਤੋਂ ਸ਼ਾਮ ਦੇ 8:15 ਵਜੇ ਤੱਕ ਕਿਸਾਨ ਆਗੂ ਸੁੱਖ ਗਿੱਲ ਮੋਗਾ ਦੇ ਘਰਦਿਆਂ ਤੋਂ ਪੁੱਛਗਿੱਛ ਕਰਨ ਉਪਰੰਤ ਕੋਈ ਵੀ ਚੀਜ਼ ਗ਼ੈਰਕਾਨੂੰਨੀ ਨਾ ਮਿਲਣ ਕਰਕੇ ਬਿਲਕੁਲ ਸ਼ਾਂਤੀਪੂਰਵਕ ਈਡੀ ਆਪਣੇ ਘਰ ਤੋਂ ਚਲੇ ਗਈ ਹੈ।
Total Responses : 470