← Go Back
ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨੇਪਾਲ ਤੇ ਤਿੱਬਤ ਕਾਠਮੰਡੂ, 7 ਜਨਵਰੀ, 2025: ਨੇਪਾਲ ਦੇ ਲੋਬੂਚੇ ਇਲਾਕੇ ਵਿਚ ਮੰਗਲਵਾਰ ਸਵੇਰੇ ਜ਼ਬਰਦਸਤ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ। ਇਹ ਭੂਚਾਲ ਤਿੱਬਤ ਇਲਾਕੇ ਵਿਚ ਵੀ ਆਇਆ।
Total Responses : 411