← ਪਿਛੇ ਪਰਤੋ
ਭੋਆ : ਜੋਗਿੰਦਰ ਪਾਲ ਨੇ ਆਪਣੇ ਦਫਤਰ ਬਣੀਲੋਧੀ ਵਿਖੇ ਲਹਿਰਾਇਆ ਤਿਰੰਗਾ ਝੰਡਾ
ਭੋਆ 26 ਜਨਵਰੀ 2025- ਅੱਜ ਜੋਗਿੰਦਰ ਪਾਲ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਭੋਆ ਨੇ 76 ਵੇਂ ਗਣਤੰਤਰ ਦਿਵਸ ਮੌਕੇ ਆਪਣੇ ਦਫਤਰ ਸੁੰਦਰ ਚੱਕ ਬਣੀਲੋਧੀ ਵਿਖੇ ਕੌਮੀ ਝੰਡਾ ਲਹਿਰਾਇਆ। ਇਸ ਮੌਕੇ ਰਾਸ਼ਟਰੀ ਗਾਇਨ ਕੀਤਾ ਗਿਆ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ ਬਾਅਦ ਵਿੱਚ ਆਏ ਸਾਰੇ ਪੰਤਵੰਤੇ ਸੱਜਣਾਂ ਨੂੰ ਲੱਡੂ ਵੰਡ ਕਿ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਤੇ ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੌੜਾ ਖੁਰਦ ਵੀ ਹਾਜਰ ਸਨ ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ
Total Responses : 1433