← ਪਿਛੇ ਪਰਤੋ
ਮਮਤਾ ਕੁਲਕਰਨੀ ਬਣੀ ਸੰਨਿਆਸਣ, ਮਿਲਿਆ ਨਵਾ ਨਾਂ ਸ਼੍ਰਿਆਮਾਈ ਮਮਤਾਨੰਦ ਗਿਰੀ ਪ੍ਰਯਾਗਰਾਜ, 25 ਜਨਵਰੀ, 2025: ਉੱਘੀ ਫਿਲਮੀ ਅਦਾਕਾਰਾ ਮਮਤਾ ਕੁਲਕਰਨੀ ਸੰਨਿਆਸਣ ਬਣ ਗਈ ਹੈ। ਉਸਨੇ ਕਿੰਨਰਾਂ ਦੇ ਅਖਾੜੇ ਵਿਚ ਜਾ ਕੇ ਸੰਨਿਆਸ ਲਿਆ ਤੇ ਪ੍ਰਿਆਗਰਾਜ ਵਿਚ ਪਿੰਡ ਦਾਨ ਵੀ ਕੀਤਾ। ਹੁਣ ਉਸਦਾ ਨਵਾਂ ਨਾਂ ਸ਼੍ਰਿਆਮਾਈ ਮਮਤਾਨੰਦ ਗਿਰੀ ਰੱਖ ਦਿੱਤਾ ਗਿਆ ਹੈ।
Total Responses : 1409