Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (9:00 PM)
ਚੰਡੀਗੜ੍ਹ, 5 ਫਰਵਰੀ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:00 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਦਿੱਲੀ ਚੋਣਾਂ: ਐਗਜ਼ਿਟ ਪੋਲ ਵਿੱਚ ਭਾਜਪਾ ਨੂੰ ਬਹੁਮਤ
2. Babushahi Special: ਕਾਟੋ ਕਲੇਸ਼ ਨੇ ਕਾਂਗਰਸ ਦੀ ਸਿਆਸੀ ਬੇੜੀ ’ਚ ਪਾਏ ਵੱਟੇ, ਮਾਮਲਾ ਬਠਿੰਡਾ ਦੇ ਮੇਅਰ ਦੀ ਚੇਅਰ ਦਾ
- ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਮਹਿਤਾ ਨਗਰ ਨਿਗਮ ਬਠਿੰਡਾ ਦੇ ਚੁਣੇ ਗਏ ਨਵੇਂ ਮੇਅਰ
- ਆਮ ਆਦਮੀ ਪਾਰਟੀ ਦੇ ਕੌਂਸਲਰ ਪਦਮਜੀਤ ਮਹਿਤਾ ਬਣੇ ਨਗਰ ਨਿਗਮ ਬਠਿੰਡਾ ਦੇ ਮੇਅਰ
- ਪਦਮਜੀਤ ਮਹਿਤਾ ਬਣਿਆ ਬਠਿੰਡਾ ਦਾ ਸਭ ਤੋਂ ਛੋਟੀ ਉਮਰ ਦਾ ਮੇਅਰ
3. ਪਿੰਡ ਚੰਦਭਾਨ ਵਿਖੇ ਪਾਣੀ ਦੀ ਨਿਕਾਸੀ ਨੂੰ ਲੈਕੇ ਹੋਇਆ ਟਕਰਾਅ: ਖੁੱਲ੍ਹ ਕੇ ਚੱਲੇ ਇੱਟਾਂ ਰੋੜੇ, ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਕੀਤਾ ਲਾਠੀਚਾਰਜ
4. US ਤੋਂ ਡਿਪੋਰਟ 30 ਪੰਜਾਬੀਆਂ ਦੇ ਪੜ੍ਹੋ ਨਾਮ ਅਤੇ ਵੇਖੋ Exclusive ਤਸਵੀਰਾਂ
- ਪੜ੍ਹੋ US ਤੋਂ ਡਿਪੋਰਟ ਕੀਤੇ ਹਰਿਆਣਾ ਦੇ ਲੋਕਾਂ ਦੀ ਸੂਚੀ
- 45 ਲੱਖ ਲਗਾ ਕੇ ਅਮਰੀਕਾ ਗਿਆ ਸੀ ਜਸਪਾਲ ਸਿੰਘ, 10 ਦਿਨ ਬਾਅਦ ਹੀ ਹੋਇਆ ਡਿਪੋਰਟ
- ਕਪੂਰਥਲਾ: ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬ ਦੇ 30 ਵਿਅਕਤੀਆਂ 'ਚੋਂ ਇਕ ਪਿੰਡ ਡੋਗਰਾਂਵਾਲ ਦਾ
- ਮੋਦੀ-ਟਰੰਪ ਦੀ ਯਾਰੀ, ਹੁਣ ਪੁਗਾਉਣ ਦੀ ਵਾਰੀ: ਡਿਪੋਰਟ ਭਾਰਤੀਆਂ ਕੀਤੇ 'ਤੇ ਬੋਲੇ ਮੰਤਰੀ ਧਾਲੀਵਾਲ
- US ਤੋਂ ਡਿਪੋਰਟ 30 ਪੰਜਾਬੀਆਂ ਸਮੇਤ 104 ਭਾਰਤੀ ਵਤਨ ਪਰਤੇ, ਪੜ੍ਹੋ ਪੂਰੀ ਲਿਸਟ
5. ਡਾ. ਸੁਖਵਿੰਦਰ ਸੁੱਖੀ ਨੇ ਪੰਜਾਬ ਸਟੇਟ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ
- ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤੀ ਚੈਕਿੰਗ
- ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ: ਮੋਹਿੰਦਰ ਭਗਤ
- ਗੁਰਮੀਤ ਸਿੰਘ ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਚਾਲੂ ਮਹੀਨੇ ਦੇ ਅੰਤ ਤੱਕ ਪਸ਼ੂਧਨ ਗਣਨਾ ਮੁਕੰਮਲ ਕਰਨ ਦੇ ਆਦੇਸ਼
6. 205 ਗੈਰ-ਕਾਨੂੰਨੀ ਭਾਰਤੀਆਂ ਚੋਂ 104 ਭਾਰਤ ਪਰਤੇ, ਬਾਕੀ ਕਿਥੇ ਰਹਿ ਗਏ ? ਪੜ੍ਹੋ ਵੇਰਵੇ
7. ਲੱਖਾ ਸਿਧਾਣਾ ਦੇ ਕਰੀਬੀ ਸਾਥੀ ਦਾ ਗੋਲੀਆਂ ਮਾਰਕੇ ਦਾ ਕਤਲ
8. ਹਰਿਆਣਾ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 12 ਆਈ.ਏ.ਐਸ. ਅਤੇ 67 ਐਚ.ਸੀ.ਐਸ. ਅਫ਼ਸਰਾਂ ਦੇ ਤਬਾਦਲੇ
9. ਭੇਤਭਰੇ ਹਾਲਾਤਾਂ 'ਚ ਨੌਜਵਾਨ ਹੋਇਆ ਲਾਪਤਾ: 5 ਦਿਨ ਬੀਤ ਜਾਣ 'ਤੇ ਵੀ ਨਹੀਂ ਲੱਗ ਸਕਿਆ ਕੋਈ ਪਤਾ
10. ਕੈਨੇਡਾ: ਉੱਘੇ ਰੇਡੀਓ ਹੋਸਟ ਹਰਜੀਤ ਗਿੱਲ ਨੇ ਸਰੀ ਨਿਊਟਨ ਹਲਕੇ ਤੋਂ ਆਪਣੀ ਚੋਣ ਮੁਹਿੰਮ ਦਾ ਕੀਤਾ ਆਗ਼ਾਜ਼