← Go Back
PSEB ਵੱਲੋਂ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ
ਰਵੀ ਜੱਖੂ
ਮੋਹਾਲੀ, 29 ਅਗਸਤ 2025 - ਦਸਵੀਂ ਪ੍ਰੀਖਿਆ ਅਗਸਤ, 2025 ਵਾਧੂ ਵਿਸ਼ਾ ਹਿੰਦੀ ਦਾ ਨਤੀਜਾ ਮਿਤੀ 28-08-2025 ਨੂੰ ਘੋਸ਼ਿਤ ਕੀਤਾ ਜਾ ਚੁੱਕਾ ਹੈ। ਇਸ ਪ੍ਰੀਖਿਆ ਵਿੱਚ 91.73 ਪ੍ਰਤੀਸ਼ਤ ਪ੍ਰੀਖਿਆਰਥੀ ਸਫਲ ਰਹੇ। ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ ਬੋਰਡ ਦੀ ਵੈਬਸਾਈਟ www.pseb.ac.in ਤੇ ਦੇਖ ਸਕਦੇ ਹਨ।
Total Responses : 582