Punjabi News Bulletin: ਪੜ੍ਹੋ ਅੱਜ 29 ਅਗਸਤ ਦੀਆਂ ਵੱਡੀਆਂ 10 ਖਬਰਾਂ (8:25 PM)
ਚੰਡੀਗੜ੍ਹ, 29 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:25 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Breaking : 263 ਪੰਚਾਇਤ ਸਕੱਤਰਾਂ ਦੀਆਂ ਬਦਲੀਆਂ
1. Chandigarh 'ਚ ਹੀ ਬਣਦੀ ਹੈ ਹੜ੍ਹ ਪੀੜਤਾਂ ਨੂੰ ਕਿਸ਼ਤੀ ਬਣ ਕੇ ਰੇਸਿਕੂ ਕਰਨ ਵਾਲੀ ਸਪੈਸ਼ਲ ਮੋਟਰ ਗੱਡੀ
2. ਭਗਵੰਤ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਉਚ-ਤਾਕਤੀ ਕਮੇਟੀ ਦਾ ਗਠਨ
- ਪੰਜਾਬ ਵਿੱਚ ਹੜ੍ਹਾਂ ਦੀ ਮਾਰ; CM Mann ਨੇ ਸਾਰੇ MLAs ਅਤੇ ਮੰਤਰੀਆਂ ਨੂੰ ਜਾਰੀ ਕੀਤੇ ਮਹੱਤਵਪੂਰਨ ਆਦੇਸ਼
3. ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਉਤੇ ਡਟੀ ਪੰਜਾਬ ਸਰਕਾਰ
- ਪੰਜਾਬ ਪੁਲਿਸ, NDRF, SDRF & ARMY ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮਿਲ ਕੇ ਕੰਮ ਕਰ ਰਹੀਆਂ; 7600 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ
- ਹੜ੍ਹ ਪ੍ਰਭਾਵਿਤ ਖੇਤਰਾਂ ਦੇ 1200 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ- ਮੁੰਡੀਆਂ
- ਗੁਰਮੀਤ ਸਿੰਘ ਖੁੱਡੀਆਂ ਨੇ ਹੜ੍ਹਾਂ ਕਾਰਨ ਨੁਕਸਾਨੀਆਂ ਲਿੰਕ ਸੜਕਾਂ ਬਾਰੇ ਰਿਪੋਰਟ ਮੰਗੀ
- Flood Update: ਪੰਜਾਬ ਦੇ 500 ਪਿੰਡ ਹੜ੍ਹ ਦੀ ਮਾਰ ਹੇਠ, ਕਿਸਾਨਾਂ ਦੀ ਲੱਖਾਂ ਏਕੜ ਫਸਲ ਤਬਾਹ! ਸੀਚੇਵਾਲ ਨੇ PM Modi ਨੂੰ ਮਦਦ ਲਈ ਲਿਖੀ ਚਿੱਠੀ
- ਰਾਜ ਸਭਾ ਮੈਂਬਰ ਰਾਘਵ ਚੱਢਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
- ਹੜ ਪੀੜਤ ਲੋਕਾਂ ਦੀ ਸੁਰੱਖਿਆ ਤੇ ਰਾਹਤ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ : ਡਾ. ਬਲਜੀਤ ਕੌਰ
- PM Modi ਹੜ੍ਹ ਪੀੜਤ ਰਾਜਾਂ ਦੀ ਮਦਦ ਲਈ ਅੱਗੇ ਆਉਣ : ਡਾ. ਬਲਬੀਰ ਸਿੰਘ
- ਪ੍ਰਦੇਸ਼ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੇ ਖਾਲੀ ਹੱਥ ਅਜਨਾਲਾ ਆਉਣ ਦਾ ਕੋਈ ਲਾਭ ਨਹੀਂ -ਧਾਲੀਵਾਲ
4. ਲੁਧਿਆਣਾ ਵਿੱਚ ਬਣੇਗੀ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ
- ਪੰਜਾਬ ਸਕੂਲਾਂ ਵਿੱਚ “ਉੱਦਮਤਾ” ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਪਹਿਲਾ ਸੂਬਾ ਬਣਿਆ
- ਸੂਬੇ ਅੰਦਰ ਗੁਣਾਤਮਿਕ ਸਿੱਖਿਆ ਨੂੰ ਪਹਿਲ ਦੇਣਾ ਸੂਬਾ ਸਰਕਾਰ ਦਾ ਮੁੱਖ ਉਦੇਸ਼ - ਹਰਪਾਲ ਚੀਮਾ
- ਜੀ.ਐਸ.ਟੀ ਕੀਮਤ ਤਰਕਸੰਗਕਤਾ ਤਹਿਤ ਰਾਜਾਂ ਦੀ ਵਿੱਤੀ ਸਥਿਰਤਾ ਲਈ ਮਜ਼ਬੂਤ ਮੁਆਵਜਾ ਢਾਂਚਾ ਸਿਰਜਿਆ ਜਾਵੇ- ਹਰਪਾਲ ਚੀਮਾ
- 13 ਦੇਸ਼ਾਂ ਦੇ ਵਫ਼ਦ ਵੱਲੋਂ ਮੋਹਾਲੀ ਦੇ ‘ਆਮ ਆਦਮੀ ਕਲੀਨਿਕ’ ਦਾ ਦੌਰਾ
5. ਰਾਹਤ ਤੇ ਬਚਾਅ ਕਾਰਜਾਂ ਵਿੱਚ ਪੰਜਾਬ ਪੁਲਿਸ ਦੇ ਜਵਾਨ ਵੀ ਨਿਭਾ ਰਹੇ ਹਨ ਮੋਹਰੀ ਰੋਲ
- ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਜਲੰਧਰ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ : ਡਿਪਟੀ ਕਮਿਸ਼ਨਰ
- ਘੱਗਰ ਦਰਿਆ ਵਿੱਚ ਪਾਣੀ ਦਾ ਵਾਧਾ ਕੰਟਰੋਲ 'ਚ: DC ਮੋਹਾਲੀ
- ਪੌਂਗ ਡੈਮ ਤੋਂ ਪਾਣੀ ਛੱਡਣ 'ਤੇ ਮੰਡ ਖੇਤਰ ਵਿੱਚ ਹੜ੍ਹ ਦੀ ਹਾਲਤ ਹੋਰ ਵਿਗੜੀ
- ਸਤਲੁਜ ਦੇ ਵਧੇ ਪਾਣੀ ਤੋਂ ਲੋਕਾਂ 'ਚ ਡਰ, ਘਰਾਂ ਦੀਆਂ ਛੱਤਾਂ 'ਤੇ ਚੜ੍ਹਾਇਆ ਸਾਮਾਨ; ਪ੍ਰਸ਼ਾਸਨ 'ਤੇ ਲਾਪਰਵਾਹੀ ਦੇ ਦੋਸ਼
- Flood News : ਪ੍ਰਸ਼ਾਸਨ ਵੱਲੋਂ ਮਨੁੱਖਾਂ ਦੇ ਨਾਲ ਨਾਲ ਜਾਨਵਰਾਂ ਦੀ ਵੀ ਕੀਤਾ ਜਾ ਰਿਹਾ ਰੈਸਕਿਊ
- Flood Updates : ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦਾ ਅਸਰ, ਬਿਆਸ ਦਰਿਆ ਨੇ ਕਈ ਕਿਲੋਮੀਟਰ ਵਧਾਇਆ ਆਪਣਾ ਦਾਇਰਾ
- Flood Breaking : ਸਰਹੱਦਾਂ ਦੀ ਰਾਖੀ ਕਰਨ ਵਾਲੇ BSF ਦੇ ਜਵਾਨ ਹੜ੍ਹਾਂ ਵਿੱਚ ਕੀਮਤੀ ਜਾਨਾਂ ਨੂੰ ਬਚਾਉਣ ਲਈ ਵੀ ਅੱਗੇ ਆਏ
- ਮੌਸਮ ਤੇ ਦਰਿਆ ਦੀ ਮਾਰ ਕਾਰਨ ਮਰੇ ਹਜ਼ਾਰਾਂ ਮੁਰਗੇ ਕੋਈ ਸੁੱਟ ਗਿਆ ਸੜਕ ਤੇ
6. ਅਮਰੀਕਾ ਵਿੱਚ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਸੜਕ ਵਿਚਕਾਰ ਮਾਰੀ ਗੋਲੀ
7. ਵੱਡੀ ਖ਼ਬਰ: ਪੰਜਾਬੀ ਯੂਨੀਵਰਸਿਟੀ ਦੇ VC ਸਮੇਤ 5 ਅਧਿਕਾਰੀਆਂ ਖਿਲਾਫ਼ FIR ਦਰਜ, ਪੜ੍ਹੋ ਪੂਰਾ ਮਾਮਲਾ
- ਪੰਜਾਬੀ ਯੂਨੀਵਰਸਿਟੀ ਦੇ ਮੁਖੀ ਨੇ ਸਮੁੱਚੀ ਕੌਮ ਤੋਂ ਮੁਆਫ਼ੀ ਮੰਗੀ
- SGPC ਪ੍ਰਧਾਨ ਨੇ ਮਹਾਨ ਕੋਸ਼ ਦੀ ਬੇਅਦਬੀ ਕਰਨ ਦੀ ਕੀਤੀ ਨਿਖੇਧੀ
8. ਰਾਕੇਸ਼ ਗੱਗੀ ਕਤਲ ਮਾਮਲਾ: ਪੰਜਾਬ ਪੁਲਿਸ ਨੇ ਖਰੜ ਤੋਂ ਸ਼ੂਟਰ ਕੀਤਾ ਗ੍ਰਿਫ਼ਤਾਰ; ਪਿਸਤੌਲ ਬਰਾਮਦ
9. Weather Breaking : ਪੰਜਾਬ ਲਈ ਅਗਲੇ 48 ਘੰਟੇ ਖ਼ਤਰਨਾਕ, ਮੌਸਮ ਵਿਭਾਗ ਨੇ ਜਾਰੀ ਕੀਤਾ Alert
- Special Report : 1998 ਦਾ ਰਿਕਾਰਡ ਟੁੱਟਿਆ, ਪੰਜਾਬ ਤਬਾਹੀ ਕੰਡੇ, 1 ਮਿੰਟ 'ਚ ਪੜ੍ਹੋ ਪੂਰੀ ਖ਼ਬਰ
- Breaking : ਪੰਜਾਬੀਓ ਧਿਆਨ ਦਿਓ, ਸਿਹਤ ਵਿਭਾਗ ਨੇ ਜਾਰੀ ਕੀਤੀ Advisory
- ਕਰਤਾਰਪੁਰ ਸਾਹਿਬ: ਹੜ੍ਹ ਦੇ ਪਾਣੀਆਂ ਚ ਫਸੇ 100 ਤੋਂ ਵੱਧ ਸ਼ਰਧਾਲੂ ਬਚਾਏ ਗਏ, ਗੁਰੂ ਗ੍ਰੰਥ ਸਾਹਿਬ ਪੂਰੀ ਤਰ੍ਹਾਂ ਸੁਰੱਖਿਅਤ
- ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ; ਪਟਿਆਲਾ ’ਚ ਜਾਰੀ ਹੋਇਆ ਅਲਰਟ
- Flood Breaking : ਹੜ੍ਹ ਵਿੱਚ ਫਸੇ ਦੋਸਤ ਦੇ ਪਰਿਵਾਰ ਨੂੰ ਪਾਣੀ ਪਹੁੰਚਾਉਣ ਗਏ ਨੌਜਵਾਨ ਡੁੱਬੇ
- Flood Alert : ਸਰਕਾਰ ਨੇ ਜਾਰੀ ਕੀਤਾ ਇੱਕ ਹੋਰ ਅਲਰਟ, ਪੜ੍ਹੋ ਪੂਰੀ ਜਾਣਕਾਰੀ
10. ਭਾਰਤ ਨੇ ਕੈਨੇਡਾ ’ਚ ਨਿਯੁਕਤ ਕੀਤਾ ਨਵਾਂ ਹਾਈ ਕਮਿਸ਼ਨਰ
- PSEB ਵੱਲੋਂ ਵਾਧੂ ਵਿਸ਼ੇ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ
- ਮਣੀ ਮਹੇਸ਼ ਦੀ ਯਾਤਰਾ ਤੇ ਗਏ ਪੰਜਗਰਾਈਂ ਕਲਾਂ ਦੇ ਲਗਭਗ 15 ਵਿਅਕਤੀਆਂ ਦਾ ਘਰਦਿਆਂ ਨਾਲੋਂ ਸੰਪਰਕ ਟੁੱਟਾ