ਕੈਪਟਨ ਅਮਰਿੰਦਰ ਦੇ Political Secretary ਮੇਜਰ ਅਮਰਦੀਪ ਸਿੰਘ ਨੂੰ ਸਦਮਾ, ਪਿਤਾ ਦਾ ਦਿਹਾਂਤ, ਭੋਗ 9 ਜਨਵਰੀ ਨੂੰ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 6 ਜਨਵਰੀ, 2025: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ Political Secretary ਮੇਜਰ ਅਮਰਦੀਪ ਸਿੰਘ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਅਤੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਹਰਭਜਨ ਸਿੰਘ ਨੱਤ ਦਾ ਦਿਹਾਂਤ ਹੋ ਗਿਆ।: ਡਾ ਹਰਭਜਨ ਸਿੰਘ ਨੱਤ ਸਾਬਕਾ ਡਾਇਰੈਕਟਰ Animal husbandry government of punjab ਨਮਿੱਤ ਅੰਤਮ ਅਰਦਾਸ 9 ਜਨਵਰੀ 2026 ਨੂੰ ਗੁਰਦਵਾਰਾ ਮੋਦੀ ਬਾਗ਼ ਸਾਹਿਬ, ਪਟਿਆਲਾ ਵਿਖੇ ਕੀਤੀ ਜਾਵੇਗੀ। ਭੋਗ ਅਤੇ ਅੰਤਮ ਅਰਦਾਸ ਸਮਾਗਮ ਦੌਰਾਨ ਭੋਗ ਦੁਪਹਿਰ 12 ਵਜੇ ਤੋ 1 ਵਜੇ ਤੱਕ ਪਾਇਆ ਜਾਵੇਗਾ।
