← ਪਿਛੇ ਪਰਤੋ
ਸਾਬਕਾ IAS ਡਾ. ਅਮਰਪਾਲ ਸਿੰਘ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ
ਚੰਡੀਗੜ੍ਹ, 5 ਮਾਰਚ 2025 - ਸਾਬਕਾ IAS ਡਾ. ਅਮਰਪਾਲ ਸਿੰਘ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਲਾਇਆ ਗਿਆ ਹੈ। ਪੜ੍ਹੋ ਹੁਕਮਾਂ ਦੀ ਕਾਪੀ.......
https://drive.google.com/file/d/11ntLKWsLwkzSQcLWv1qKYlA02t_7cu9B/view?usp=sharing
Total Responses : 1096