Breaking-- ਮਜੀਠੀਆ ਪੁੱਜੇ ਸੁਪਰੀਮ ਕੋਰਟ, ਜ਼ਮਾਨਤ ਪਟੀਸ਼ਨ ਦਾਇਰ
ਰਵੀ ਜੱਖੂ
ਚੰਡੀਗੜ੍ਹ, 16 ਦਸੰਬਰ 2025- ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਜਾਣਕਾਰੀ ਅਨੁਸਾਰ ਮਜੀਠੀਆ ਨੇ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਹੈ। ਮੰਨਿਆ ਜਾ ਰਿਹਾ ਹੈ ਕਿ ਕੋਰਟ ਜਲਦੀ ਹੀ ਇਸ ਮਾਮਲੇ ਤੇ ਸੁਣਵਾਈ ਕਰ ਸਕਦੀ ਹੈ।