← ਪਿਛੇ ਪਰਤੋ
Holy Cities: ਪੰਜਾਬ ਦੇ ਤਿੰਨ ਸ਼ਹਿਰਾਂ ਨੂੰ Holy Cities ਦਾ ਦਰਜਾ ਦੇਣ ਲਈ ਨੋਟੀਫਿਕੇਸ਼ਨ ਜਾਰੀ
ਰਵੀ ਜੱਖੂ
ਚੰਡੀਗੜ੍ਹ, 15 ਦਸੰਬਰ 2025- ਗਵਰਨਰ ਪੰਜਾਬ ਦੇ ਵੱਲੋਂ ਭਗਵੰਤ ਸਰਕਾਰ ਦੇ ਫੈਸਲੇ ਤੇ ਮੋਹਰ ਲ਼ ਦਿੱਤੀ ਹੈ ਜਿਸ ਰਹਿਣ ਸੂਬੇ ਦੇ ਤਿੰਨ ਜ਼ਿਲ੍ਹਿਆਂ ਮਹੱਤਵਪੂਰਨ ਸਥਾਨ Holy Cities ਐਲਾਨ ਦਿੱਤੇ ਗਏ ਸਨ । ਇਸ ਬਾਰੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
Total Responses : 55