Punjabi News Bulletin: ਪੜ੍ਹੋ ਅੱਜ 8 ਅਗਸਤ ਦੀਆਂ ਵੱਡੀਆਂ 10 ਖਬਰਾਂ (8:55PM)
ਚੰਡੀਗੜ੍ਹ, 8 ਅਗਸਤ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਲਾਲਜੀਤ ਭੁੱਲਰ ਦੇ ਭਰੋਸੇ ਉਪਰੰਤ ਟਰਾਂਸਪੋਰਟ ਯੂਨੀਅਨ ਵੱਲੋਂ ਹੜਤਾਲ ਵਾਪਸ
- ਵੱਡੀ ਖ਼ਬਰ: ਸਰਕਾਰੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਹੜਤਾਲ ਪੋਸਟਪੋਨ
2. ਸੁਖਬੀਰ ਬਾਦਲ ਤੇ ਫਾਇਰਿੰਗ ਕੇਸ ਦਾ ਦੂਜਾ ਮੁਲਜ਼ਮ ਵੀ ਜੇਲ੍ਹ 'ਚੋਂ ਰਿਹਾਅ
3. ਮੋਹਿੰਦਰ ਭਗਤ ਨੇ ਸ਼ਹੀਦ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਮਨਕੋਟੀਆ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
- ਸਰਕਾਰੀ ਫੰਡਾਂ ਦੀ ਮਾਨੀਟਰਿੰਗ ਲਈ ਮਾਨ ਸਰਕਾਰ ਦਾ ਵੱਡਾ ਕਦਮ
- ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ 24 ਕਮੇਟੀਆਂ ਦੀ ਸ਼ੁਰੂਆਤ
- ਪੰਜਾਬ ਸਰਕਾਰ ਵੱਲੋਂ 7 ਹੋਰ ਚੇਅਰਮੈਨਾਂ ਸਮੇਤ 11 ਸੀਨੀਅਰ ਵਾਈਸ ਚੇਅਰਮੈਨਾਂ, ਵਾਈਸ ਚੇਅਰਮੈਨਾਂ ਅਤੇ ਡਾਇਰੈਕਟਰਾਂ ਦਾ ਐਲਾਨ
- Big Update: ਭਗਵੰਤ ਮਾਨ ਸਰਕਾਰ ਵੱਲੋਂ 21 ਨਵੇਂ ਚੇਅਰਮੈਨਾਂ ਸਮੇਤ 81 ਅਹੁਦੇਦਾਰਾਂ ਦਾ ਐਲਾਨ, ਪੜ੍ਹੋ ਪੂਰੀ ਸੂਚੀ
- Breaking : Bhagwant ਸਰਕਾਰ ਨੇ ਵੱਖ-ਵੱਖ ਬੋਰਡ/ਕਾਰਪੋਰੇਸ਼ਨਾਂ ਦੇ 70 ਚੇਅਰਪਰਸਨ/ ਮੈਂਬਰ ਲਾਏ
4. ਖਾਲਿਸਤਾਨ ਪੱਖੀ ਨਾਅਰੇ ਲਿਖਣ ਦੇ ਕੇਸ ਨੂੰ 24 ਘੰਟਿਆਂ ਦੇ ਅੰਦਰ ਸੁਲਝਾਇਆ; ਨਾਬਾਲਗ ਸਮੇਤ ਦੋ ਗ੍ਰਿਫ਼ਤਾਰ
- ਏਐਨਟੀਐਫ ਟੀਮ ਅਤੇ ਨਸ਼ਾ ਤਸਕਰਾਂ ਚ ਮੁਕਾਬਲਾ: ਚੱਲੀਆਂ ਗੋਲੀਆਂ
- ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਸੂਬੇ ਭਰ ’ਚ 151 ਰੇਲਵੇ ਸਟੇਸ਼ਨਾਂ ’ਤੇ ਕੀਤੀ ਚੈਕਿੰਗ
5. ਕੀ ਹਿੰਦੂ ਵਿਰਾਸਤ ਐਕਟ ਵਿੱਚ ਇੱਕ ਵੱਡੀ ਸੋਧ ਹੋ ਸਕਦੀ ਹੈ ?
6. ਮੋਦੀ ਕੈਬਨਿਟ ਦੀ ਮੀਟਿੰਗ ਵਿੱਚ ਲਏ ਗਏ ਵੱਡੇ ਫੈਸਲੇ, ਪੜ੍ਹੋ ਵੇਰਵਾ
7. Breaking: ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ Update
8. Babushahi Special ਡੀਐਸਪੀ ਭੁੱਚੋ ਦੇ ਰੀਡਰ ਦਾ ਮਾਮਲਾ :ਮੇਰੇ ਯਾਰ ਨੂੰ ਮੰਦਾ ਨਾਂ ਬੋਲੀਂ ਮੇਰੀ ਭਾਵੇਂ ਜਿੰਦ ਕੱਢ ਲੈ
9. Breaking: ਅਕਾਲੀ ਦਲ ਵਿੱਚ 'ਘਰ ਵਾਪਸੀ', ਸਾਬਕਾ ਮੰਤਰੀ ਪਾਰਟੀ 'ਚ ਮੁੜ ਸ਼ਾਮਲ
10. ਗਿਆਨੀ ਹਰਪ੍ਰੀਤ ਸਿੰਘ ਨੇ ਬਾਗੀ ਅਕਾਲੀ ਧੜੇ ਦੀ ਪ੍ਰਧਾਨਗੀ ਨੂੰ ਲੈ ਕੇ ਕੀਤਾ ਵੱਡਾ ਐਲਾਨ, ਪੜ੍ਹੋ ਵੇਰਵਾ