← ਪਿਛੇ ਪਰਤੋ
ਫਿਰੋਜ਼ਪੁਰ ਡਰੋਨ ਹਮਲੇ ਦੇ ਫੱਟੜਾਂ ਨੂੰ ਮਿਲਣਗੇ ਭਗਵੰਤ ਮਾਨ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 11 ਮਈ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਡਰੋਨ ਹਮਲੇ ਵਿਚ ਫੱਟੜ ਹੋਣ ਵਾਲਿਆਂ ਨਾਲ ਮੁਲਾਕਾਤ ਕਰਨਗੇ।ਉਹ ਲੁਧਿਆਣਾ ਦੇ ਡੀ ਐਮ ਸੀ ਵਿਚ ਜਾ ਕੇ ਜ਼ਖ਼ਮੀਆਂ ਨੂੰ ਮਿਲਣਗੀਆਂ। ਫਰਿਸ਼ਤੇ ਯੋਜਨਾ ਤਹਿਤ ਇਹਨਾਂ ਦੇ ਇਲਾਜ ਦਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੰਗ ਜਾਂ ਅਤਿਵਾਦੀ ਮਹਮਲਿਆਂ ਵਿਚ ਫੱਟੜ ਵਾਲਿਆਂ ਦੀ ਦੇਖਭਾਲ ਸਰਕਾਰ ਕਰੇਗੀ। ਫੱਟੜਾਂ ਦਾ ਸਰਵੋਤਮ ਇਲਾਜ ਕਰਵਾਇਆ ਜਾਵੇਗਾ। ਉਹਨਾਂ ਕਿਹਾ ਹੈ ਕਿ ਸਰਕਾਰ ਮਨੁੱਖਤਾ ਦੇ ਨਾਲ ਖੜ੍ਹੀ ਹੈ।
Total Responses : 1635