ਫਿਰੋਜ਼ਪੁਰ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਲਹਾਲ ਬਲੈਕ ਆਊਟ ਹਟਾਇਆ ਗਿਆ
ਫਿਰੋਜ਼ਪੁਰ, 10 ਮਈ, 2025 - 1- ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਿਲਹਾਲ ਬਲੈਕ ਆਊਟ ਖਤਮ ਕਰ ਦਿੱਤਾ ਗਿਆ ਹੈ।
2- ਬਿਜਲੀ ਦੀ ਸਪਲਾਈ ਦੁਬਾਰਾ ਬਹਾਲ ਕਰ ਦਿੱਤੀ ਗਈ ਹੈ
3- ਜਰੂਰਤ ਪੈਣ ਤੇ ਹੋਰ ਸੂਚਨਾ ਜ਼ਿਲ੍ਹਾ ਨਿਵਾਸੀਆਂ ਨਾਲ ਸਮੇਂ ਸਮੇਂ ਸਿਰ ਸਾਂਝੀ ਕੀਤੀ ਜਾਂਦੀ ਰਹੇਗੀ।
4- ਇਹਤਿਆਤ ਦੇ ਤੌਰ ਤੇ ਜ਼ਿਲ੍ਹਾ ਨਿਵਾਸੀ ਹਮੇਸ਼ਾ ਸੁਚੇਤ ਰਹਿਣ
5 - ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੇ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ
ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ
ਮਿਤੀ 10 ਮਈ 2025
ਸਮਾਂ, 10: 30 PM