ਲੁਧਿਆਣਾ ਦੇ ਸਰਕਾਰੀ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ
ਰਵੀ ਜੱਖੂ 
ਲੁਧਿਆਣਾ 9 ਮਈ, 2025 - ਲੁਧਿਆਣਾ ਦੇ ਸਰਕਾਰੀ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਇਸ ਸੰਬੰਧੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਹੁਕਮਾਂ ਦੀ ਕਾਪੀ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
https://drive.google.com/file/d/1awwHUY73a5oSeZ9ysTF3L7SGv3ASku0L/view?usp=sharing
