ਰੋਬਿਨ ਮਾਨ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਬਣੇ
ਬਲਰਾਜ ਸਿੰਘ ਰਾਜਾ
ਬਾਬਾ ਬਕਾਲਾ, 18 ਫਰਵਰੀ 2025 - ਨਗਰ ਪੰਚਾਇਤ ਰਈਆ ਦੀ ਚੋਣ ਵਿੱਚ ਅੱਜ ਗੁਰ ਹਰਵਿੰਦਰ ਸਿੰਘ ਰੌਬਿਨ ਮਾਨ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਚੁਣੇ ਗਏ। ਅੱਜ ਨਗਰ ਪੰਚਾਇਤ ਰਈਆ ਦੀ ਚੋਣ ਅਮਨਪ੍ਰੀਤ ਸਿੰਘ ਐੱਸਡੀਐੱਮ ਬਾਬਾ ਬਕਾਲਾ ਦੀ ਨਿਗਰਾਨੀ ਹੇਠ ਕਰਵਾਈ ਗਈ ਜਿਸ ਵਿੱਚ 13 ਵਿੱਚੋਂ ਸੱਤ ਕੌਂਸਲਰਾਂ ਨੇ ਕਾਂਗਰਸ ਪਾਰਟੀ ਦੇ ਗੁਰ ਹਰਵਿੰਦਰ ਸਿੰਘ ਰੌਬਿਨ ਮਾਨ ਨੂੰ ਵੋਟ ਪਾ ਕੇ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਅਤੇ ਸਰਬਜੀਤ ਕੌਰ ਨੂੰ ਡਿਪਟੀ ਪ੍ਰਧਾਨ ਚੁਣ ਲਿਆ। ਇਸ ਚੋਣ ਵਿੱਚ ਗੁਰ ਹਰਵਿੰਦਰ ਸਿੰਘ, ਸਰਬਜੀਤ ਕੌਰ, ਡਾ. ਰਾਜਿੰਦਰ ਸਿੰਘ ਬਿੱਟਾ, ਜਤਿੰਦਰ ਸਿੰਘ ਸੋਨੂ, ਜਸਵੀਰ ਕੌਰ, ਕਰਮਜੀਤ ਕੌਰ ਅਤੇ ਦਲਬੀਰ ਕੌਰ ਸੱਤ ਕੌਂਸਲਰਾਂ ਨੇ ਚੋਣ ਵਿਚ ਹਿੱਸਾ ਲਿਆ।
ਪ੍ਰਧਾਨ ਦੀ ਚੋਣ ਜਿੱਤਣ ਉਪਰੰਤ ਰੌਬਿਨ ਮਾਨ ਨੇ ਰਈਆ ਨੂੰ ਨਿਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਕਸਬੇ ਦੇ ਰੁਕੇ ਹੋਏ ਕੰਮਾਂ ਨੂੰ ਜਲਦ ਹੀ ਸ਼ੁਰੂ ਕਰਵਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਇਸ ਮੌਕੇ ਹਲਕਾ ਬਾਬਾ ਬਕਾਲਾ ਦੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਬਲਕਾਰ ਸਿੰਘ ਬਲ ਗੁਰਦਿਆਲ ਸਿੰਘ ਕੰਗ ,ਪ੍ਰੋਫੈਸਰ ਮਨਜੀਤ ਸਿੰਘ ਛੀਨਾ, ਗੁਰਦੀਪ ਸਿੰਘ, ਜਗਤਾਰ ਸਿੰਘ, ਰਾਜੀਵ ਕੁਮਾਰ ਰੋਮੀ ਐਡਵੋਕੇਟ ਅਮਨਦੀਪ ਜੈਂਤੀਪੁਰ ,ਪੱਪੂ ਜੈਂਤੀਪੁਰ,ਚੇਅਰਮੈਨ ਗੁਰਦਿਆਲ ਸਿੰਘ ਢਿੱਲੋਂ, ਚੇਅਰਮੈਨ ਬਲਕਾਰ ਸਿੰਘ ਬੱਲ,ਬਲਾਕ ਪ੍ਰਧਾਨ ਜਲਾਲਾਬਾਦ ਦਲੇਰ ਸਿੰਘ ਸਰਲੀ,ਮਾਸਟਰ ਸਵਿੰਦਰ ਸਿੰਘ ਬੁਤਾਲਾ, ਮਾਸਟਰ ਜਸਪਾਲ ਸਿੰਘ ਜ਼ਿਲ੍ਹਾ ਪਰਿਸ਼ਦ ਮੈਂਬਰ, ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸਿੰਘ ਭਲਾਈਪੁਰ, ਚੇਅਰਮੈਨ ਨਿਰਵੈਰ ਸਿੰਘ ਸਾਬੀ, ਬਲਾਕ ਪ੍ਰਧਾਨ ਰਈਆ ਅਰਸ਼ ਬੱਲ, ਗੁਰਦਿਆਲ ਸਿੰਘ ਕੰਗ, ਹੈਪੀ ਕਾਜੀਵਾਲ, ਜਸਬੀਰ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਛੀਨਾ, ਜਗਤਾਰ ਸਾਬਕਾ ਕੌਂਸਲਰ, ਸੁਦੇਸ਼ ਕੁਮਾਰ ਸੇਠੀ ,ਰਾਜੀਵ ਕੁਮਾਰ ਰੋਮੀ, ਬਲਕਾਰ ਸਿੰਘ ਸਾਬਕਾ ਡਾਇਰੈਕਟਰ, ਹਰਜਿੰਦਰ ਸਿੰਘ ਸਾਬਕਾ ਸਰਪੰਚ ਨਿੱਜਰ, ਗੁਰਵਿੰਦਰ ਸਿੰਘ ਸਾਬੀ ਕੋਟ ਦਲਜੀਤ ਸਿੰਘ ਭੱਪੀ ਸਾਬਕਾ ਸਰਪੰਚ, ਸਾਬਕਾ ਸਰਪੰਚ ਪ੍ਰਿੰਸ, ਸਰਪੰਚ ਸਾਬੀ ਛੱਜਲਵੱਡੀ, ਪਰਵਿੰਦਰ, ਗੁਰਮੇਜ ਚੀਮਾ , ਜੈਵਿੰਦਰ ਸਿੰਘ, ਚੈਂਚਲ ਸਿੰਘ, ਪਰਮਜੀਤ ਸਿੰਘ ਪੰਮਾ (ਬਾਬਾ ਬਕਾਲਾ ਸਾਹਿਬ), ਇਕਬਾਲ ਸਿੰਘ ਸੱਤੋਵਾਲ, ਗੁਰਬਿੰਦਰ ਸਿੰਘ ਸਾਬੀ ਟਪਿਆਲਾ, ਇੰਦਰਜੀਤ ਸਿੰਘ ਸਰਪੰਚ ਸੇਰੋਂ, ਦਲਬੀਰ ਸਿੰਘ ਸਠਿਆਲਾ, ਗੁੱਡੀ ਸਰਪੰਚ ਬੁਤਾਲਾ, ਸਰਪੰਚ ਗੁਰਪ੍ਰੀਤ ਗੋਪੀ ਬੂਲੇਨੰਗਲ, ਲਖਬੀਰ ਸਿੰਘ ਸਰਪੰਚ ਨਰੰਗਪੁਰ, ਹਰਿੰਦਰਪਾਲ ਸਿੰਘ ਰਾਜਾ ਮੱਲਾ, ਅਮਰਜੀਤ ਸਿੰਘ ਨਾਗੋਕੇ, ਬਾਬਾ ਨਰਿੰਦਰ ਸਿੰਘ ਕਾਲੇਕੇ,ਗੁਰਪ੍ਰੀਤ ਸਿੰਘ ਕਾਲੇਕੇ,ਇੰਦਰਜੀਤ ਸਿੰਘ ਮੀਆਂਵਿੰਡ, ਰਾਜਾ ਆੜਤੀਆ ਮੀਆਂਵਿੰਡ, ਸਰਪੰਚ ਅਮਰੀਕ ਸਿੰਘ ਜਲਾਲਾਬਾਦ, ਗੋਰਾ ਸਰਪੰਚ ਦੇਲਾਂਵਾਲ, ਸਰਬਜੀਤ ਸਿੰਘ, ਡਾ. ਰਾਣਾ (ਸਰਾਂ ਤਲਵੰਡੀ), ਰਣਜੀਤ ਸਿੰਘ ਕੋਡਾ ਭੋਰਸ਼ੀ, ਗੁਲਜ਼ਾਰ ਸਿੰਘ (ਲਾਟੀ) ਸਾਬਕਾ ਸਰਪੰਚ ਛੱਜਲਵੱਡੀ, ਦਲਜੀਤ ਸਿੰਘ ਭੱਪੀ ਵਡਾਲਾ, ਮਾਸਟਰ ਬਲਜਿੰਦਰ ਸਿੰਘ (ਸਰਪੰਚ), ਹਰਦਾਸ ਸਿੰਘ ਭਲਾਈਪੁਰ, ਸਰਪੰਚ ਹਰਭਜਨ ਸਿੰਘ ਗਗੜੇਵਾਲ, ਹਰਜਿੰਦਰ ਸਿੰਘ ਸਰਲੀਵਾਲੇ, ਸੰਤੋਖ ਸਿੰਘ ਖੋਜਕੀਪੁਰ, ਗੁਰਮੇਜ ਸਿੰਘ ਚੀਮਾ, ਸਰਪੰਚ ਸੰਦੀਪ ਘੱਗੇ, ਰਾਣਾ ਮੈਂਬਰ ਧੂਲਕਾ, ਗੁਰਮੁਖ ਸਿੰਘ ਸਰਲੀ, ਸਿਮੀ ਸਰਲੀ, ਬਲਦੇਵ ਸਿੰਘ ਏਕਲਗੱਡਾ, ਜੱਸ ਛਾਪਿਆਂਵਾਲੀ, ਸੋਨੂੰ ਸਰਪੰਚ ਸਾਵਨ ਸਿੰਘ ਨਗਰ, ਕਸ਼ਮੀਰ ਸਿੰਘ ਪਿੰਡੀਆਂ, ਪਰਮਜੀਤ ਸਿੰਘ ਭਲਾਈਪੁਰ, ਬਾਜ ਭਲਾਈਪੁਰ, ਨਿਰਮਲ ਸਿੰਘ ਬਲਕਾਰ ਸਿੰਘ ਲੋਹਗੜ,ਬਲਕਾਰ ਸਿੰਘ ਸਿੰਘਪੁਰਾਅਤੇ ਹੋਰ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਪੁੱਜੇ ਹੋਏ ਸਨ।