ਪੀਟੀਸ਼ਨ ਈਮੀਗ੍ਰੇਸ਼ਨ ਨੇ ਲਗਵਾਇਆ ਸਿਰਫ਼ 6 ਲੱਖ ਵਿੱਚ ਕੈਨੇਡਾ ਦਾ ਸਟੱਡੀ ਵੀਜ਼ਾ
ਵੀਜ਼ਾ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਜਸਦੀਪ ਕੌਰ ਨੇ ਸੰਸਥਾ ਦੇ ਡਾਇਰੈਕਟਰ ਵੀਨੂੰ ਗਰਗ ਅਤੇ ਮੁਹੰਮਦ ਅਰਸ਼ਦ ਦਾ ਕੀਤਾ ਧੰਨਵਾਦ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਫਰਵਰੀ 2025,ਮਾਲੇਰਕੋਟਲਾ ਦੀ ਨਾਮੀ ਸੰਸਥਾ ਕੰਪੀਟੀਸ਼ਨ ਈਮੀਗ੍ਰੇਸ਼ਨ ਪਿਛਲੇ 10 ਸਾਲਾਂ ਤੋਂ ਵਿਦੇਸ਼ਾਂ ਦੇ ਵੀਜ਼ੇ ਲਗਵਾਉਣ ਦੀਆਂ ਸੇਵਾਵਾਂ ਨਿਭਾ ਰਹੀ ਹੈ। ਇਸ ਸੰਸਥਾ ਨੇ ਹੁਣ ਤੱਕ ਹਜ਼ਾਰਾਂ ਹੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੇ ਵੀਜ਼ੇ ਲਗਵਾਕੇ ਦਿਤੇ ਹਨ, ਅਤੇ ਉਹਨਾਂ ਦੇ ਵਿਦੇਸ਼ਾ ਵਿਚ ਪੜ੍ਹਾਈ ਕਰਨ ਦੇ ਸੁਪਨਿਆ ਨੂੰ ਸਾਕਾਰ ਕੀਤਾ ਹੈ। ਸੰਸਥਾ ਦੇ ਡਾਇਰੇਕਟਰ ਵੀਨੂੰ ਗਰਗ ਅਤੇ ਮੁਹੰਮਦ ਅਰਸ਼ਦ ਨੇ ਪੱਤਰਕਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ, ਜਸਦੀਪ ਕੌਰ ਜੋ ਕਿ ਜਲੰਧਰ ਤੋਂ ਹਨ ਉਹਨਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਦਿਨਾਂ ਵਿੱਚ ਪ੍ਰਾਪਤ ਹੋਇਆ ਹੈ ਉਹ ਵੀ ਸਿਰਫ 6 ਲੱਖ ਰੁਪਏ ਵਿਚ ਬਿਨਾਂ ਕਿਸੇ ਹੋਰ ਖਰਚੇ ਤੋਂ । ਉਹਨਾਂ ਨੇ ਕਿਹਾ ਕਿ ਇਹ ਪੰਜਾਬ ਦੀ ਪਹਿਲੀ ਸੰਸਥਾ ਹੈ, ਜਿਸ ਨੇ ਕੈਨੇਡਾ ਦਾ ਵੀਜ਼ਾ ਬਹੁਤ ਹੀ ਘੱਟ ਖਰਚੇ ਵਿਚ ਲਗਵਾਇਆ ਹੈ।
ਇਸ ਮੌਕੇ ਵਿਦਆਰਥਣ ਜਸਦੀਪ ਕੌਰ ਨੇ ਖੁਸ਼ੀ ਜ਼ਾਹਰ ਕਰਦਿਆ ਕਿਹਾ ਕਿ ਕੰਪੀਟਿਸ਼ਨ ਈਮੀਗ੍ਰੇਸ਼ਨ ਦੀ ਟੀਮ ਨੇ ਮੇਰਾ ਤੇ ਮੇਰੇ ਪਰੀਵਾਰ ਦਾ ਸੁਪਨਾ ਸਾਕਾਰ ਕੀਤਾ ਹੈ। ਹੁਣ ਮੈਂ ਕੈਨੇਡਾ ਦੇ ਸਰਕਾਰੀ ਸੈਨੇਟੇਨਿਅਲ ਕਾਲਜ ਟਰਾਂਟੋ ਵਿਖੇ ਆਪਣੀ ੳਚੇਰੀ ਪੜ੍ਹਾਈ ਕਰ ਸਕਾਂਗੀ।
ਜਸਦੀਪ ਕੌਰ ਨੇ ਹੋਰ ਵਿਦਆਰਥੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਵੀ ਵਿਦੇਸ਼ ਜਾ ਕੇ ਆਪਣੀ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਜਰੂਰ ਕੰਪੀਟੀਸ਼ਨ ਇੰਮੀਗ੍ਰੇਸ਼ਨ ਤੋਂ ਹੀ ਵੀਜ਼ਾ ਲਗਵਾਓ। ਕਿਉਂਕੀ ਇਹ ਇਕ ਭਰੋਸੇਯੋਗ ਸੰਸਥਾ ਹੈ ਜੋ ਘੱਟ ਤੋਂ ਘੱਟ ਖਰਚੇ ਵਿੱਚ ਵੀਜ਼ਾ ਲਗਵਾਕੇ ਦਿੰਦੀ ਹੈ। ਇੱਕ ਵਾਰ ਫਿਰ ਤੋਂ ਜਸਦੀਪ ਕੌਰ ਨੇ ਸੰਸਥਾ ਦੇ ਡਾਇਰੇਕਟਰ ਵੀਨੂੰ ਗਰਗ ਅਤੇ ਮੁਹੰਮਦ ਅਰਸ਼ਦ ਦਾ ਧੰਨਵਾਦ ਕੀਤਾ।